Htv Punjabi
Punjab Video

ਅਜ਼ਾਦੀ ਦਿਹਾੜੇ ਤੇ ਮੁਸਲਿਮ ਭਾਈਚਾਰੇ ਨੇ ਦੇਖੋ ਕੀ ਕੀਤਾ !

ਅੱਜ ਪੂਰੇ ਦੇਸ਼ ਭਰ ਦੇ ਵਿੱਚ ਮਨਾਇਆ ਗਿਆ ਆਜ਼ਾਦੀ ਦਿਵਸ
ਮੁਸਲਿਮ ਭਾਈਚਾਰੇ ਨੇ ਵੀ ਦੀਆਂ ਸਾਂਝੀ ਵਾਲਤਾ ਦਾ ਸੁਨੇਹਾ
ਧੂਮ ਧਾਮ ਨਾਲ ਮਨਾਇਆ ਅਜਾਦੀ ਦਾ ਜਸ਼ਨ
ਸੰਗਰੂਰ ਵਿਖੇ ਮੁਸਲਿਮ ਮਦਰੱਸੇ ਵਿੱਚ ਮੁਸਲਿਮ ਭਾਈਚਾਰੇ ਦੇ ਵਲੋ ਅਜਾਦੀ ਦਾ ਜਸ਼ਨ ਖੁਸ਼ੀ ਨਾਲ ਮਨਾਇਆ ਗਿਆ । ਤਿਰਗਾਂ ਝੰਡਾ ਫ਼ਹਿਰਾ ਕੇ ਸਲਾਮੀ ਦਿੱਤੀ ਗਈ ਅਤੇ ਅਜਾਦੀ ਲਈ ਕੁਰਬਾਨ ਹੋਏ ਸ਼ਹੀਦਾ ਨੂੰ ਯਾਦ ਕੀਤਾ ਗਿਆ । ਰਾਸ਼ਟਰੀ ਗਾਨ ਜਨ ਗਨ ਮਨ ਗਾ ਕੇ ਸਭ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਵਿੱਚ ਵਿਸ਼ਵਾਸ਼ ਜਗਾਇਆ । ਅਤੇ ਨਾਲ ਹੀ ਮੌਲਾਨਾ ਸਾਹਿਬ ਨੇ ਦਸਿਆ ਕਿ ਅਜਾਦੀ ਦੀ ਲੜਾਈ ਵਿੱਚ ਮੁਸਲਿਮ ਭਾਈਚਾਰੇ ਨੇ ਵੀ ਵੱਧ ਤੋਂ ਵੱਧ ਯੋਗਦਾਨ ਪਾਇਆ ਹੈ । ਅਜਾਦੀ ਦੀ ਪਹਿਲੀ ਲੜਾਈ ਵਿੱਚ ਵੀ ਮੁਸਲਿਮ ਸਬ ਤੋ ਅੱਗੇ ਸਨ ।

ਆਜ਼ਾਦੀ ਦੇ ਜਸ਼ਨ ਦੀਆਂ ਇਹ ਖੂਬਸੂਰਤ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹੀ ਦੇਸ਼ ਦੀ ਅਖੰਡਤਾ ਅਤੇ ਦੇਸ਼ ਦੀ ਏਕਤਾ ਦਾ ਜਿਉਂਦਾ ਜਾਗਦਾ ਸਬੂਤ ਹੈ ਸਾਰੇ ਹੀ ਧਰਮ ਦੇ ਲੋਕ ਅੱਜ ਇੱਕ ਤਿਰੰਗੇ ਝੰਡੇ ਦੇ ਹੇਠ ਖੜੇ ਹੋ ਕੇ ਦੇਸ਼ ਦੀ ਤਰੱਕੀ ਲਈ ਅਰਦਾਸ ਕਰ ਰਹੇ ਨੇ ਅਤੇ ਆਜ਼ਾਦੀ ਦਿਵਸ ਮਨਾ ਰਹੇ ਨੇ ਸਾਰੇ ਹੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀਆਂ ਸ਼ੁਭਕਾਮਨਾਵਾਂ ਤੇ ਲੱਖ ਲੱਖ ਵਧਾਈਆਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਸ਼ੇਰ ਨੂੰ ਟੱਕਰਿਆਂ ਸਵਾ ਸ਼ੇਰ

htvteam

ਆਹ ਇਲਾਕੇ ਚ ਵੱਜੀ ਖ਼ਤਰੇ ਦੀ ਘੰਟੀ !

htvteam

ਤੜਕੇ ਤੜਕੇ ਘੱਗਰ ਨਾਲ ਜੁੜੀ ਆ ਗਈ ਖ਼ਬਰ

htvteam

Leave a Comment