Htv Punjabi
Punjab Video

ਅੱਖਾਂ ਤੋਂ ਲਾਚਾਰ ਬਜ਼ੁਰਗ ਨੂੰ ਵੀ ਨਹੀਂ ਬਖ਼ਸ਼ਿਆ ਵੱਡੇ ਅਫਸਰਾਂ ਨੇ

ਮਾਮਲਾ ਹੈ ਖੰਨਾ ਦਾ, ਜਿੱਥੇ ਦੇ ਪਿੰਡ ਬਾਹੋਮਾਜਰਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦੇ ਮੁਤਾਬਿਕ ਉਸਦਾ ਮਕਾਨ ਕੱਚਾ ਸੀ ਜਿਸਨੂੰ ਪੱਕਾ ਕਰਨ ਲਈ ਸਰਕਾਰੀ ਯੋਜਨਾ ਦੇ ਅਧੀਨ ਗ੍ਰਾਂਟ ਮੰਗੀ ਗਈ ਸੀ। ਉਸਨੇ ਮਕਾਨ ਢਾਹ ਦਿੱਤਾ ਪਰ ਦੋ ਸਾਲ ਬੀਤ ਜਾਣ ਤੇ ਵੀ ਉਸਨੂੰ ਗ੍ਰਾਂਟ ਨਹੀਂ ਮਿਲੀ । ਉਸਦਾ ਕਹਿਣਾ ਹੈ ਕਿ ਉਹ ਦੋ ਸਾਲਾਂ ਤੋਂ ਕਦੇ ਸਰਪੰਚ, ਕਦੇ ਬੀਡੀਪੀਓ ਦਫਤਰ ਤੇ ਕਦੇ ਐਸਡੀਐਮ ਦਫਤਰ ਦੇ ਚੱਕਰ ਲਾ ਰਿਹਾ ਹੈ। ਕੋਈ ਉਸਦੀ ਸੁਣਵਾਈ ਨਹੀਂ ਹੋ ਰਹੀ ਹੈ। ਗ੍ਰਾਂਟ ਜਾਰੀ ਕਰਨ ਲਈ ਉਸ ਕੋਲੋਂ 5 ਹਜਾਰ ਰੁਪਏ ਰਿਸ਼ਵਤ ਵੀ ਲਈ ਗਈ ਸੀ ਤਾਂ ਵੀ ਉਸਨੂੰ ਪੈਸੇ ਨਹੀਂ ਮਿਲੇ।
ਅੱਜ ਜਦੋਂ ਉਹ ਆਪਣੀ ਘਰਵਾਲੀ ਨਾਲ ਮੁੜ ਬੀਡੀਪੀਓ ਦਫਤਰ ਗ੍ਰਾਂਟ ਬਾਰੇ ਪੁੱਛਣ ਆਇਆ ਤਾਂ ਉਸਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ।

Related posts

ਪੁਲਿਸ ਨੇ ਚੱਕ ਲਿਆ ਅੰਮ੍ਰਿਤਪਾਲ ਸਿੰਘ, ਵੱਡਾ ਕਾਂਡ ਹੋਣ ਤੋਂ ਟਲਿਆ !

htvteam

ਵੇਖਦਿਆਂ ਹੀ ਵੇਖਦਿਆਂ ਮਿੰਟਾਂ ਸਕਿੰਟਾਂ ‘ਚ ਗਈਆਂ 50 ਜਾਨਾਂ

htvteam

ਘਟੀਆ ਮਟੀਰੀਅਲ ਵਰਤਣ ਵਾਲੇ ਮਾਮਲੇ ਚ ਨਵਾਂ ਮੋੜ

htvteam