Htv Punjabi
Punjab Video

ਅੱਧੀ ਰਾਤ ਨੂੰ ਕੰਧ ‘ਚ ਮੋਰੀ ਕਰਕੇ ਮੁੰਡੇ ਨੇ ਦੇਖੋ ਕੀ ਕੀਤਾ

ਇਹ ਪੁਲਿਸ ਮੁਲਾਜ਼ਮ ਉਸੇ ਹੀ ਕੰਧ ਦੇ ਪਿੱਛੇ ਖੜ੍ਹੇ ਘਟਨਾ ਦਾ ਜਾਇਜ਼ਾ ਲੈ ਰਹੇ ਹਨ ਜਿਸਨੂੰ ਬੀਤੀ ਰਾਤ ਇਕ ਨੌਜਵਾਨ ਨੇ ਸੰਨ ਲਗਾ ਦਿੱਤੀ ,ਜਦੋਂ ਤੜਕਸਾਰ ਲੋਕਾਂ ਆਕੇ ਦੇਖਿਆ ਤਾਂ ਸਾਰਿਆਂ ਦੇ ਹੋਸ਼ ਫਾਕਤਾ ਹੋ ਗਏ ਤੇ ਗਲੀ ਮੁਹੱਲਿਆਂ ਦੇ ਲੋਕ ਇਕੱਠਾ ਹੋਣਾ ਸ਼ੁਰੂ ਹੋ ਗਏ ਘਟਨਾ ਜਲੰਧਰ ਦੇ ਫਿਲੌਰ ਦੇ ਸਤਿਗੁਰੂ ਰਵਿਦਾਸ ਅੰਮ੍ਰਿਤ ਬਾਣੀ ਭਵਨ ਦੀ ਜਿੱਥੇ ਨੌਜਵਾਨ ਕੰਧ ਤੋੜ ਅੰਦਰ ਦਾਖਲ ਹੋ ਜਾਂਦਾ ਹੈ ਅੱਗੇ ਜੋ ਨੌਜਵਾਨ ਘਟੀਆ ਹਰਕਤ ਕਰਦਾ ਉਹ ਦੇਖੋ ਇਸ ਕੈਮਰੇ ਦੀ ਵੀਡੀਓ ਵਿੱਚ ਕੈਮਰੇ ਦੀ ਵੀਡੀਓ,,,,,,,

ਪ੍ਰਬੰਧਕ ਰਾਜ ਕੁਮਾਰ ਹੋਰਾਂ ਨੇ ਦੱਸਿਆ ਕੀ ਚੋਰ ਗੁਰੂ ਘਰਦੀ ਗੋਲਕ ਤੋੜਕੇ ਹਜ਼ਾਰਾਂ ਰੁਪਏ ਅਤੇ ਇਕ ਸਿਲੰਡਰ ਚੋਰੀ ਕਰਕੇ ਫਰਾਰ ਹੋ ਗਿਆ ਜਿਸਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਤੇ ਮੌਕੇ ਤੇ ਪੁਹੁੰਚ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਅਜਿਹੇ ਚ ਦਾਖਣਾ ਹੋਵੇਗਾ ਕਿ ਕੀ ਪੁਲਿਸ ਚੋਰ ਨੂੰ ਕਦੋਂ ਤੱਕ ਗ੍ਰਿਫਤਾਰ ਕਰਦੀ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਮੁੰਡੇ ਨੇ ਲਾਏ ਸਿ ਗਰ। ਟ ਦੇ ਸੁੱ/ਟੇ

htvteam

ਕਲਯੁੱਗ ‘ਚ ਜਵਾਈ ਦੇ ਬੱਚੇ ਨੂੰ ਸੱਸ ਨੇ ਦਿੱਤਾ ਜਨਮ; ਦੇਖੋ ਪੂਰਾ ਵੀਡੀਓ

htvteam

ਆਹ ਦੇਖੋ ਗੁਰਦੁਆਰੇ ਕੀ ਹੋਇਆ ਜਦੋਂ ਅੰਦਰ ਵੜ੍ਹੇ ਮੁਸਲਮਾਨ

htvteam

Leave a Comment