Htv Punjabi
Punjab Video

ਆਪਣੇ ਘਰਵਾਲੇ ਤੋਂ ਖੈੜਾ ਛੁਡਾਉਣਾ ਚਾਹੁੰਦੀ ਸੀ ਜਨਾਨੀ, ਅੱਗੋਂ ਮੁਨਸ਼ੀ ਨਾਲ ਹੋਗਿਆ ਟਾਂਕਾ ਫਿਟ

ਜਲੰਧਰ ਦੇ ਸਿਵਲ ਹਸਪਤਾਲ ਚ ਬੈਡ ਤੇ ਬੈਠੀ ਇਹ ਉਹੀ ਰੀਨਾ ਨਾਂ ਦੀ ਜਨਾਨੀ ਐ ਜਿਸਦਾ ਆਪਣੇ ਘਰਵਾਲੇ ਨਾਲ ਤਲਾਕ ਦਾ ਕੇਸ ਚੱਲ ਰਿਹਾ ਐ ਪਰ ਜਿਸ ਵਕੀਲ ਕੋਲ ਕੇਸ ਚੱਲ ਰਿਹਾ ਅੱਗਿਓ ਉਸਦੇ ਮੁਨਸ਼ੀ ਸੰਨੀ ਕੁਮਾਰ ਰੀਨਾ ਨਾਲ ਪਿਆਰ ਦੀ ਪੀਗ ਪਾ ਲੈਂਦੇ,,,,,,ਰੀਨਾ ਮੁਤਾਬਿਕ ਦੱਸਿਆ ਜਾ ਰਿਹਾ ਫਿਰ ਦੋਵੇਂ ਲਿਵਿੰਗ ਰਿਲੇਸ਼ਨਸ਼ੀਪ ਚ ਰਹਿੰਦੇ ਨੇ
ਜਿਸਦੇ ਚੱਲਦਿਆ ਰੀਨਾ ਗਰਭਵਤੀ ਹੋ ਜਾਂਦੀ ਐ ਫਿਰ ਹੋਲੀ ਹੋਲੀ ਮੁਹਬੱਤ ਦੇ ਫੁਲਾਂ ਦੀ ਖੂਸਬੂ ਘਟਦੀ ਜਾਂਦੀ ਐ,,,,,,,,,,ਤੇ ਫਿਰ ਸੰਨੀ ਕੁਮਾਰ ਆਪਣੇ ਪੈਰ ਪਿੱਛੇ ਖਿਚ ਲੈਂਦਾ ਐ ਜਿਸਤੋਂ ਬਾਅਦ ਰੀਨਾ ਨੇ ਜੋ ਫੈਸਲਾ ਲਿਆ ਉਹ ਸੁਣੋ ਰੀਨਾ ਦੇ ਜ਼ੂਬਾਨੀ,,,,,,,,,,

ਉਧਰ ਜਦੋਂ ਮੁਨਸ਼ੀ ਸਨੀ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਸਾਰੇ ਇਲਜ਼ਾਮ ਸਿਰੇ ਤੋਂ ਨਕਾਰ ਦਿੱਤੇ,,,,,,,,,,ਅਤੇ ਬੱਚੇ ਦੇ ਹੋਣ ਤੋਂ ਬਾਅਦ ਡੀ ਐਨ ਏ ਟੈਸਟ ਕਰਾਉਣ ਦੀ ਗੱਲ ਕਹੀ,,,,,ਸੋ ਤੁਸੀ ਦੋਵਾਂ ਦੀ ਗੱਲਬਾਤ ਸੁਣੀ ਕੀ ਸੱਚ ਐ ਤੇ ਕੀ ਝੂਠ ਸੋ ਇਹ ਤਾਂ ਜਾਂਚ ਦਾ ਵਿਸ਼ਾ ਐ,,,,,,,,,ਪਰ ਤੁਹਾਨੂੰ ਇਸ ਮਾਮਲੇ ਚ ਕੀ ਲੱਗਦਾ ਆਪਣੀ ਰਾਏ ਜਰੂਰ ਸਾਂਝੀ ਕਰਿਓ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਵੇਂ ਦੇ ਹਲਕੇ ਹੋਏ ਗਵਾਢੀਆ ਤੋਂ ਰਹੋ ਬੱਚਕੇ

htvteam

ਹੜ੍ਹ ਨੇ ਮਚਾਈ ਤਬਾਹੀ! ਪਾਣੀ ‘ਚ ਰੁੜ੍ਹੇ ਲੋਕਾਂ ਦੇ ਘਰ

htvteam

ਚੋਣ ਕਮਿਸ਼ਨ ਵੱਲੋਂ ਐਗਜ਼ਿਟ ਪੋਲ `ਤੇ ਪਾਬੰਦੀ

htvteam

Leave a Comment