ਨਸ਼ਾ ਇਸ ਕਦਰ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਚੁੱਕਿਆ ਕਿ ਲੋਕ ਇਨ੍ਹਾਂ ਜੜ੍ਹਾਂ ਚ ਲਿਪਟ ਕੇ ਰਹਿ ਗਏ,,ਕੋਈ ਚੋਰੀ ਕਰਦਾ ਉਹ ਨਸ਼ੇ ਲਈ, ਕੋਈ ਲੁੱਟਾਂ ਖੋਹਾਂ ਕਰਦਾ ਉਹ ਵੀ ਨਸ਼ੇ ਲਈ, ਕੋਈ ਕਿੱਡਨੈਪ ਕਰਦਾ ਉਹ ਵੀ ਨਸ਼ੇ ਲਈ, ਬੱਚਿਆਂ ਨੂੰ ਅਗਵਾ ਕਰਨਾ, ਕਤਲ ਕਰਨਾ, ਚੈਨ, ਬਾਲੀਆਂ ਖੋਹਣਾ,,ਸਭ ਦੀ ਜੜ੍ਹ ਇਹ ਨਸ਼ਾ,,ਆਪਣੇ ਨਸ਼ੇ ਦੀ ਪੂਰਤੀ ਲਈ ਲੋਕ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ,,ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਆਇਆ ਜਿੱਥੇ ਬੱਚਾ ਚੁੱਕਣ ਆਇਆ ਆਏ ਬੰਦੇ ਦਾ ਟੱਬਰ ਨੇ ਕੁਟਾਪਾ ਚਾੜ੍ਹਿਆ,,,,,,,,,
ਸਾਰੇ ਪੁਆੜਿਆਂ ਦੀ ਜੜ ਇਹ ਨਸ਼ਾ ਹੀ ਹੈ,, ਨਸ਼ੇੜੀਆਂ ਵੱਲੋਂ ਨਸ਼ੇ ਨੂੰ ਪੂਰਾ ਕਰਨ ਲਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..