ਬਠਿੰਡਾ ਦੇ ਵਾਰਡ ਨੰਬਰ 44 ਇੰਦਰਜੀਤ ਸਿੰਘ ਕੌਂਸਲਰ ਦੇ ਖਿਲਾਫ ਵਿਜੇ ਕੁਮਾਰ ਐਮਸੀ ਨੇ ਕੀਤਾ ਪਰਸਰਾਮ ਨਗਰ ਚੌਕ ਵਿਖੇ ਅਨੋਖਾ ਪਰਸਰਾਮ ਨਗਰ ਚੌਕ ਵਿੱਚ ਲਾਇਆ ਐਮਸੀ ਦੇ ਖਿਲਾਫ ਬੈਨਰ ਅਤੇ ਹੱਥ ਵਿੱਚ ਫੜ ਕੇ ਉਸਦੀ ਫੋਟੋ ਲੋਕਾਂ ਤੋਂ ਪੁੱਛਿਆ ਕਿ ਤੁਸੀਂ ਇਸ ਬੰਦੇ ਨੂੰ ਵੇਖਿਆ ਹੈ ਕਦੀ ਈ ਰਿਕਸ਼ਾ, ਮੋਟਰਸਾਈਕਲ ਤੇ ਜਾਂਦੇ ਪੈਦਲ ਜਾਂਦੇ ਲੋਕਾਂ ਨੂੰ ਗੁਮਸ਼ੂ ਦਾ ਹੋਏ ਐਮਸੀ ਦੀ ਫੋਟੋ ਵਿਖਾ ਕੇ ਪੁੱਛਿਆ ਗਿਆ,,,,,,,
ਅਨੋਖਾ ਪ੍ਰਦਰਸ਼ਨ ਕਰਨ ਵਾਲੇ ਵਿਜੇ ਕੁਮਾਰ ਨੇ ਦੱਸਿਆ ਕਿ ਮੈਨੂੰ ਲਗਭਗ ਦੋ ਸਾਲ ਤੋਂ ਜਿਆਦਾ ਦਾ ਵਕਤ ਹੋ ਗਿਆ ਹੈ ਸਾਡਾ ਐਮਸੀ ਗਵਾਚ ਚੁੱਕਿਆ ਹੈ ਗੁਮਸ਼ੁਦਾ ਹੋ ਚੁੱਕਾ ਹੈ ਜਿਸ ਲਈ ਮੈਂ ਇੱਕ ਬੈਨਰ ਵੀ ਛਪਾਇਆ ਹੈ ਅਤੇ ਲਿਖਿਆ ਹੈ ਇਸ ਐਮਸੀ ਦੀ ਗੁਮਸ਼ੁਦਾ ਦੀ ਤਲਾਸ਼ ਹੈ ਜੋ ਇਸਦੀ ਜਾਣਕਾਰੀ ਦੇਵੇਗਾ ਉਸਨੂੰ 1100 ਹੀ ਨਾਮ ਦਿੱਤਾ ਜਾਵੇਗਾ। ਲੋਕਾਂ ਨੇ ਵੋਟਾਂ ਪਾ ਕੇ ਐਮਸੀ ਬਣਾ ਲੋਕ ਐਮਸੀ ਨੂੰ ਹੀ ਢੂੰਡ ਰਹੇ ਹਨ। ਪਹਿਲਾ ਐਮਸੀ ਲੋਕਾਂ ਨੂੰ ਵੋਟਾਂ ਵੇਲੇ ਢੁੰਡਦੇ ਹਨ ਉਹਨਾਂ ਦੇ ਘਰਾਂ ਵਿੱਚ ਵੋਟਾਂ ਮੰਗਦੇ ਹਨ,,,,,,,
ਖੈਰ ਪ੍ਰਦਰਸ਼ਨਕਾਰੀ ਦਾ ਕਹਿਣਾ ਕਿ ਜਦੋਂ ਵੋਟਾਂ ਲੈਣੀਆਂ ਹੁੰਦੇ ਨੇ ਤਾਂ ਇਹ ਲੋਕ ਘਰ ਘਰ ਦੇ ਵਿੱਚ ਨਜ਼ਰ ਆਉਂਦੇ ਨੇ ਤੇ ਕੰਮ ਵੇਲੇ ਸਾਨੂੰ ਨਜ਼ਰ ਨਹੀਂ ਆਉਂਦੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..