Htv Punjabi
Crime Punjab Video

ਆਹ ਦੇਖਲੋ ਪਤੀ ਸਕੀ ਚਾਚੀ ਨਾਲ ਕਿ ਕਰਦਾ ਫੜ੍ਹਿਆ, ਦੇਖ ਪਤਨੀ ਦੇ ਉੱਡੇ ਹੋਸ਼

ਫਗਵਾੜਾ ਚ ਸ਼ਰਮਨਾਕ ਮਾਮਲਾ ਆਇਆ ਸਾਹਮਣੇ
ਪਤੀ ਦੇ ਆਪਣੀ ਹੀ ਚਾਚੀ ਨਾਲ ਸੀ ਨਜ਼ਾਇਜ਼ ਸਬੰਧ
ਪਤਨੀ ਦੇ ਰੋਕਣ ਤੇ ਵੀ ਨਾ ਰੁਕਿਆ ਪਤੀ, ਪਤਨੀ ਦੀ ਮੌਤ
ਲੜਕੀ ਦੇ ਪਰਿਵਾਰ ਨੇ ਲੜਕੇ ਤੇ ਕਤਲ ਕਰਨ ਦੇ ਲਗਾਏ ਇਲਜ਼ਾਮ
ਫਗਵਾੜਾ ਦੇ ਵਿੱਚ ਉਸ ਵੇਲੇ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਲੜਕੀ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਲੜਕੇ ਦੇ ਜੋ ਉਸ ਲੜਕੀ ਦਾ ਪਤੀ ਸੀ ਆਪਣੀ ਸਕੀ ਚਾਚੀ ਦੇ ਨਾਲ ਨਜਾਇਜ਼ ਸਬੰਧ ਸੀ ਵਾਹ ਬਾਰ ਬਾਰ ਰੋਕਣ ਦੇ ਬਾਵਜੂਦ ਵੀ ਪਤੀ ਨਾ ਰੁਕਿਆ ਜਿਸਦੇ ਚਲਦੇ ਕੁੜੀ ਦੀ ਮੌਤ ਹੋ ਗਈ ਪਰ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਧੱਕੇ ਦੇ ਨਾਲ ਉਸਦੇ ਪਤੀ ਨੇ ਉਹਦੇ ਸਿਰ ਚ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਜਿਸਦੇ ਚਲਦੇ ਪੁਲਿਸ ਦੇ ਥਾਣੇ ਬਾਹਰ ਪੀੜਿਤ ਪਰਿਵਾਰ ਦੇ ਵੱਲੋਂ ਇਨਸਾਫ ਦੇ ਲਈ ਧਰਨਾ ਲਗਾਇਆ ਗਿਆ,,,,,,

ਉਥੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਚ ਤਫਤੀਸ਼ ਜਾਰੀ,,,,,,,,ਖੈਰ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਹੀਂ ਰਿਹਾ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸਤਨਾਮ ਖਟੜਾ

htvteam

ਇਨ੍ਹਾਂ ਨੇ ਗੋਰੀਆਂ ਵੀ ਕੀਤੀਆਂ ਫੇਲ੍ਹ !

htvteam

ਟਰਾਂਸਪੋਰਟ ਮੰਤਰੀ ਦੇ ਹਲਕੇ ਦੇ ਬੱਸ ਅੱਡੇ ਦਾ ਹਾਲ ਦੇਖੋ

htvteam

Leave a Comment