Htv Punjabi
Punjab Video

ਆਹ ਦੇਖੋ ਕੀ ਕਰਨ ਲੱਗੇ ਸੀ ?

ਇਸ ਵੀਡੀਓ ਵਿੱਚ ਨਜ਼ਰ ਆ ਰਹੇ ਨੌਜਵਾਨਾਂ ਦੇ ਡੰਗਰਾਂ ਵਾਂਗ ਸੰਗਲ ਲੱਗੇ ਹੋਏ ਦਿਖਾਈ ਦੇ ਰਹੇ ਹਨ ਹੁਣ ਤੁਸੀ ਸੋਚ ਰਹੇ ਹੋਵੇ ਕੀ ਭਲਾ ਇਨ੍ਹਾਂ ਦੇ ਸੰਗਲ ਲਗਾਉਂਣ ਦੀ ਜ਼ਰੂਰਤ ਕਿਉਂ ਪਈ ,ਅਸਲ ਇਹ ਨੌਜਵਾਨ ਇਕ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਜਾ ਰਹੇ ਸਨ ਜਿਨ੍ਹਾਂ ਨੂੰ ਪੁਲਿਸ ਨੇ ਰਾਸਤੇ ਵਿੱਚ ਹੀ ਨਾਕਾਬੰਦੀ ਦੌਰਾਨ ਕਾਬੂ ਕਰ ਲਿਆ ਜਿਸ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਭੱਜਣ ਦੀ ਕੋਸਿਸ਼ ਕੀਤਾ ਤਾਂ ਪੁਲਿਸ ਮੁਲਾਜ਼ਮਾਂ ਨੇ ਇਨ੍ਹਾਂ ਦੇ ਸੰਗਲ ਲਗਾ ਦਿੱਤੇ ਜਿਸਤੋਂ ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਜੇਬਾਂ ਚੋਂ ਇਕ ਦੇਸੀ ਕੱਟਾ ਅਤੇ ਹੈਰੋਇਨ ਬਰਾਮਦ ਕੀਤੀ ਗਈ ਜਿਸ ਨਾਲ ਇਹ ਪੰਜਾਬ ਦੀ ਨੌਜਵਾਨ ਪੀੜੀ ਦਾ ਬੇੜਾ ਗਰਕ ਕਰਨ ਲੱਗੇ ਹਨ,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਕੀ ਮੁਲਾਜ਼ਮਾਂ ਤੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾਵੇਗੀ ਅਤੇ ਇਨ੍ਹਾਂ ਤੋਂ ਹੋਰ ਵੀ ਡੁਗਾਂਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਤੋਂ ਹੋਰ ਵੀ ਖੁਲਾਸੇ ਹੋ ਸਕਣ ,,,,,,,,,ਵੀਡੀਓ ਦਦੇਖਾਂ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………

Related posts

ਡੇਰਾ ਬਿਆਸ ਮੁਖੀ ਢਿੱਲੋਂ ਨੇ ਆਹ ਕਾਰਨਾਂ ਕਰਕੇ ਛੱਡੀ ਗੁਰਗੱਦੀ ਤਾਂਹੀ ਨਵੇਂ ਉਤਾਰਾਧਿਕਾਰੀ ਨੂੰ ਚੁਣਨਾ ਹੋਇਆ ਜਰੂਰੀ

htvteam

ਵਿਸਾਖੀ ਮੌਕੇ ਪੁਲਿਸ ਹੋਈ ਪੱਬਾਂ-ਭਾਰ, ਪਰਿੰਦੇ ਨੂੰ ਵੀ ਪਰ ਨਹੀਂ ਮਾਰਨ ਦੇਵਾਂਗੇ

htvteam

ਆਹ ਝਾੜੀਆਂ ਚ ਕੌਣ ਦੱਬ ਗਿਆ, ਦੇਖ ਉੱਡੇ ਹੋਸ਼

htvteam

Leave a Comment