Htv Punjabi
Punjab Video

ਆਹ ਦੇਖੋ ਬੰਦਿਆਂ ਨੇ ਮੁਲਾਜ਼ਮ ਨਾਲ ਕੀ ਕਰਤਾ

ਵੀਡੀਓ ਵਿੱਚ ਦਿਖਾਈ ਦਿੰਦੇ ਥਾਣੇਦਾਰ ਸਰੂਪ ਸਿੰਘ ਦੀ ਤਸਵੀਰ ਐ ਇਹ ਉਹੀ ਥਾਣੇਦਾਰ ਸਰੁੂਪ ਸਿੰਘ ਐ ਜੋ ਕਿ ਅੰਮ੍ਰਿਤਸਰ ਦੇ ਥਾਣਾ ਜੰਡਿਆਲਾ ਵਿਖੇ ਤਾਇਨਾਤ ਸੀ,ਪੁਲਿਸ ਮੁਤਾਬਿਕ ਉਹ ਰਾਤੀ ਕਰੀਬ 8 ਵਜੇ ਆਪਣੇ ਘਰ ਤੋਂ ਥਾਣੇ ਜਾ ਰਿਹਾ ਸੀ ਇਸੇ ਦੌਰਾਨ ਖਾਨਕੋਟ ਰੋਡ ਕੋਲ ਥਾਣੇਦਾਰ ਤੇ ਅਣਪਛਾਤਿਆਂ ਨੇ ਗੋਲੀਆਂ ਚਲਾ ਦਿੱਤੀਆਂ ਜਿਸਦੀ ਸੂਚਨਾ ਮਿਲਦੇ ਹੀ ਪਰਿਵਾਰ ਮੈਂਬਰਾਂ ਦੇ ਹੋਸ਼ ਫਾਕਤਾ ਹੋ ਗਏ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਮ੍ਰਿਤਕ ਦੇਹ ਨੂੰ ਲਿਆਉਣ ਲਈ ਕੋਈ ਐਂਬੋਂਲੈਂਸ ਜਾ ਪੁਲਿਸ ਦੀ ਗੱਡੀ ਵੀ ਨਾ ਜੁੜੀ ਮਜਬੂਰ ਹੋਕੇ ਉਸਦੀ ਦੇਹ ਨੂੰ ਛੋਟੇ ਹਾਥੀ ਵਿੱਚ ਲੈਕੇ ਲਿਆਂਦਾ ਗਿਆ,ਹੁਣ ਤੁਸੀ ਸੋਚ ਸਕਦੇ ਹੋਂ ਕੀ ਸਾਡੇ ਦੇਸ਼ ਦੇ ਸਿਸਟਮ ਦੀਆਂ ਨਜ਼ਰਾਂ ਚ ਅਸੀ ਸਿਰਫ ਜਾਨਵਰ ਹਾਂ ਕਿਉਕੀ ਅਸੀ ਦੇਖਦੇ ਹਾਂ ਕੀ ਮੱਝਾਂ ਗਾਵਾਂ ਨੂੰ ਹੀ ਛੋਟੇ ਹੱਥੀ ਵਿੱਚ ਲਿਆ ਜਾਂਦਾ ਹੈ, ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਦੇ ਦਾਅਵੇ ਕਰਨ ਵਾਲਿਆਂ ਨੂੰ ਲਾਹਣਤਾਂ ਪਾਉਂਦੀ ਗੱਡੀ ਚ ਪਈ ਦੇਹ ਨੂੰ ਪੋਸਟ ਮਾਰਟ ਲਈ ਹਸਪਤਾਲ ਪਹੁੰਚਾਇਆ ਗਿਆ,ਇਸ ਬਾਬਤ ਮੀਡੀਆ ਨੂੰ ਪਰਿਵਾਰ ਮੈਂਬਰਾਂ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ,,,,,,,,,

ਪੁਲਿਸ ਅਧਿਕਾਰੀ ਨੇ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਖੈਰ ਸਮਾਜ ਦੀ ਸੁਰੱਖਿਆ ਕਰਨ ਵਾਲੇ ਹੀ ਨਹੀਂ ਜਦੋਂ ਸੁਰੱਖਿਤ ਰਹੇ ਉਨ੍ਹਾਂ ਤੇ ਸ਼ਰੇਆਮ ਗੋਲੀਆਂ ਚੱਲਣ ਲੱਗ ਜਾਣ ਤਾਂ ਉਹ ਸਮਾਜ ਦੇ ਲੋਕ ਕਿਵੇਂ ਸੁਰੱਖਿਅਤ ਰਹਿ ਸਕਦੇ ਹਨ,ਇਸ ਸਵਾਲ ਦਾ ਜਵਾਬ ਨਾ ਤਾਂ ਪੁਲਿਸ ਦੇ ਵੱਡੇ ਅਫਸਰਾਂ ਕੋਲ ਹੈ ਤੇ ਨਾ ਹੀ ਸਿਆਸਤਦਾਨਾਂ ਕੋਲ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਆਹ ਬੰਦਾ ਲੋਕਾਂ ਦੇ ਪੱਟਦਾ ਸੀ ਮੁੰਡੇ, ਖੁਦ ਹੋਇਆ ਬਰਬਾਦ

htvteam

ਰਾਜਵੀਰ ਜਵੰਦਾ ਦੀ ਸਿਹਤ ਠੀਕ, ਮਸ਼ੀਨਾਂ ਕੀਤੀਆਂ ਬੰਦ !

htvteam

ਦੇਖੋ ਰਵਨੀਤ ਬਿੱਟੂ ‘ਤੇ ਕੀਤੇ ਸਵਾਲ ‘ਤੇ ਜਾਖੜ ਨੇ ਕਿਸ ਵਿਰੁੱਧ ਕੱਢੀ ਭੜਾਸ!

Htv Punjabi

Leave a Comment