Htv Punjabi
Punjab Video

ਆਹ ਦੇਖ ਲਓ ਦਿਨ ਦਿਹਾੜੇ ਹੀ ਮੁੰਡੇ ਬੰਦੇ ਨਾਲ ਕੀ ਕਰਗੇ

ਸ਼ੋਸਲ ਮੀਡੀਆ ਤੇ ਇਹ ਵੀਡੀਓ ਅੱਗ ਵਾਂਗ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਵਿਅਕਤੀ ਵੇਰਕਾ ਦੁੱਧ ਦੇ ਕਰੇਟ ਰੱਖਦਾ ਨਜ਼ਰ ਆ ਰਿਹਾ ਐ ਅੱਗੇ ਜੋ ਹੋਣ ਵਾਲਾ ਹੈ ਉਸ ਨੂੰ ਦੇਖ ਤੁਹਾਡੇ ਪੈਰਾਂ ਹੈਂਠੋ ਜ਼ਮੀਨ ਖਿਸਕ ਸਕਦੀ ਐ,,,,,,,ਹੁਣ ਦੇਖੋ ਬਾਹਰੋ ਮੁੰਹ ਲੁਕੋਈ ਦੋ ਨੌਜਵਾਨ ਆਉਂਦੇ ਨੇ ਇਕ ਹੱਥ ਚ ਦਾਤਰ ਫੜ੍ਹਿਆ ਹੋਇਆ ਐ ਅਤੇ ਇਕ ਦੇ ਹੱਥ ਚ ਪਿਸਤੋਲ , ਦਿਨ ਦਿਹਾੜੇ ਹੀ ਪਿਸਤੋਂਲ ਦੀ ਨੋਕ ਬੰਦੇ ਨੂੰ ਲੁੱਟਕੇ ਫਰਾਰ ਹੋਂ ਜਾਂਦੇ ਨੇ,,,,,ਜਿਸਦੀ ਘਟਨਾ ਕੈਮਰੇ ਵਿੱਚ ਕੈਦ ਹੋ ਜਾਂਦੀ ਐ ,ਤਸਵੀਰਾਂ ਚ ਤੁਸੀ ਦੇਖਿਆ ਕਿ ਨੌਜਵਾਨਾਂ ਦੇ ਹੋਸਲੇ ਐਨੇ ਬੁਲੰਦ ਹੋ ਚੁਕੇ ਨੇ ਨਾ ਤਾਂ ਕਨੂੰਨ ਦਾ ਡਰ ਰਿਹਾ ਅਤੇ ਨਾ ਹੀ ਪੁਲਿਸ ਦਾ ਖੌਫ ਰਿਹਾ,,,,,ਆਖਿਰ ਕੋਣ ਹੈ ਇਨ੍ਹਾ ਸਭ ਕਾਸੇ ਦਾ ਜਿੰਮੇਵਾਰ ਜਦੋਂ ਅਜਿਹੀਆਂ ਘਟਨਾਵਾਨਾਂ ਬਾਰੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹਾਂ ਤਾਂ ਉਨਾਂ ਦਾ ਕਹਿਣਾ ਐ ਕਿ ਪੁਲਿਸ ਮਾਮਲੇ ਦੀ ਜਾਂਚ ਜੁੱਟੀ ਐ ਅਤੇ ਪੰਜਾਬ ਦੀ ਚ ਅਮਨ ਸ਼ਾਂਤੀ ਐ,,,,ਅਤੇ ਪੁਲਿਸ ਵਲੋ ਸੁਰੱਖਿਆ ਨੂੰ ਲੈਕੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਹੁਣ ਉਹ ਸਾਰੇ ਦਾਅਵੇ ਖੋਖਲੇ ਹੁੰਦੇ ਨਜ਼ਰ ਆ ਰਹੇ ਨੇ ,ਦਰਸਕਾਂ ਦੀ ਜਾਣਕਾਰੀ ਲਈ ਦੱਸ ਦੀਏ ਕਿ ਇਹ ਕਿਸ ਥਾਂ ਦੀ ਇਸਦੀ ਹਕੀਕਤ ਟੀ ਵੀ ਪੰਜਾਬੀ ਪੁਸ਼ਟੀ ਨਹੀਂ ਕਰਦਾ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਸ੍ਰੋਮਣੀ ਅਕਾਲੀ ਦਲ ਤੇ ਬਸਪਾ ਨੇ ਕੀਤੀ ਪ੍ਰੈਸ ਕਾਨਫਰੰਸ, 2022 ਦੀਆਂ ਚੋਣਾਂ ਵਿਚ ਸਾਰੀਆਂ ਸੀਟਾਂ ਤੇ ਜਿੱਤ ਦਾ ਠੋਕਿਆ ਦਾਅਵਾ

htvteam

ਆਪਣੇ ਪਰਿਵਾਰ ਲਈ ਮੁੰਡਾ ਦੇਖੋ ਕਿਵੇਂ ਲਗਾ ਗਿਆ ਜਾਨ ਦੀ ਬਾਜ਼ੀ ?

htvteam

ਸਾਬਕਾ ਆਈਏਐਸ ਅਧਿਕਾਰੀ ਨਾਲ ਕੀਤੀ ਸੀ ਧੋਖਾਧੜੀ? ਆਪ ਆਗੂ ਯੋਗੇਸ਼ ਸ਼ਰਮਾਂ ਤੇ ਪੁਲਿਸ ਨੇ ਕੀਤੀ ਵੱਡੀ ਕਾਰਵਾਈ! ਮੈਡੀਕਲ ਕਰਵਾ ਕੇ ਸੁਖੀ ਕੀਂ ਕਰਨ ਵਾਲੇ ਨੇ

Htv Punjabi

Leave a Comment