ਸੀਮਿੰਟ ਦੇ ਭਰੇ ਟਰਾਲੇ ਚ ਲਕੋ ਰੱਖੀ ਸੀ ਚਾਰ ਕੁਇੰਟਲ ਭੁੱਕੀ ਚੂਰਾ ਪੋਸਤ
ਬਠਿੰਡਾ ਸੀਆਈਏ ਸਟਾਫ ਦੇ ਵੱਲੋਂ ਡਰਾਈਵਰ ਸਣੇ ਕੀਤਾ ਕਾਬੂ
ਰਾਜਸਥਾਨ ਤੋਂ ਲੈ ਕੇ ਆਏ ਸੀ ਇਹ ਵੱਡੀ ਨਸ਼ੇ ਦੀ ਖੇਪ
ਡੀਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੀ ਸੀਆਈਏ ਸਟਾਫ ਟੂ ਦੀ ਪੁਲਿਸ ਭੁੱਚੋ ਰਾਮਪੁਰਾ ਰੋਡ ਤੇ ਗਸਤ ਕਰ ਰਹੀ ਸੀ ਅਤੇ ਸ਼ੱਕ ਦੇ ਆਧਾਰ ਤੇ ਇੱਕ ਸਿਮਟ ਦੇ ਭਰੇ ਟਰਾਲੇ ਨੂੰ ਰੋਕਿਆ ਤਾਂ ਉਸ ਦੀ ਤਲਾਸ਼ੀ ਲਿਤੀ ਗਈ ਤਾਂ ਸਿਮਟ ਦੇ ਗੱਟਿਆਂ ਦੇ ਨੀਚੇ 20 ਗੱਟੇ ਚੂਰਾ ਪੋਸਤ ਦੇ ਲਕੋ ਕੇ ਰੱਖੇ ਹੋਏ ਸਨ ਅਤੇ ਕੁੱਲ ਚਾਰ ਕੁਇੰਟਲ ਇਹ ਚੋਰਾਂ ਪੋਸਟ ਸੀ ਟਰਾਲੇ ਦੇ ਡਰਾਈਵਰ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਇਹ ਚੂਰਾ ਪੋਸਟ ਉਹ ਅੱਗੇ ਜੈਪੁਰ ਰਾਜਸਥਾਨ ਤੋਂ ਲੈ ਕੇ ਆਇਆ ਸੀ ਅਤੇ ਮੋਗਾ ਇਸ ਨੂੰ ਛੱਡਣਾ ਸੀ ਬਾਕੀ ਜਾਂਚ ਪੜਤਾਲ ਚੱਲ ਰਹੀ ਹੈ ਡਰਾਈਵਰ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
