Htv Punjabi
Punjab Video

ਆਹ ਪੰਜਾਬੀ ਨੌਜਵਾਨ ਨਾਲ ਵਿਦੇਸ਼ ‘ਚ ਕੀ ਹੋ ਗਿਆ

ਤਸਵੀਰ ਵਿੱਚ ਨਜ਼ਰ ਆ ਰਿਹਾ 28 ਸਾਲਾਂ ਨੌਜਵਾਨ ਸੁਖਦੇਵ ਸ਼ਰਮਾ ਹੈ ਅਤੇ ਨਾਲ ਖੜ੍ਹੀ ਉਸਦੀ ਘਰਵਾਲੀ ਦਿਖਾਈ ਦੇ ਰਹੀ ਐ ,ਨੌਜਵਾਨ ਚੰਗੇ ਭਵਿੱਖ ਲਈ ਕਰੀਬ ਇਕ ਸਾਲ ਪਹਿਲਾਂ ਕੈਨੇਡਾ ਗਿਆ ਸੀ ਜਿੱਥੇ ਉਸਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸਤੋਂ ਬਾਅਦ ਉਸਦੇ ਪਿੰਡ ਥਿੱਲਗੀ ਜਿਲ੍ਹਾ ਕਪੂਰਥਲਾ ਵਿੱਚ ਸੋਗ ਦੀ ਲਹਿਰ ਪਸਰ ਗਈ ਅਤੇ ਘਰ ਵਿੱਚ ਦਰੀਆਂ ਵਿਛ ਗਈਆਂ ਤੇ ਮਾਤਮ ਛਾ ਗਿਆ ਨੌਜਵਾਨ ਦੀ ਬਜ਼ੁਰਗ ਮਾਤਾ ਨਿਰਾਸ਼ਾ ਦੇ ਆਲਮ ਚ ਡੁੱਬ ਗਈ ਅਤੇ ਉੱਥੇ ਬਜ਼ੁਰਗ ਪਿਤਾ ਪੁੱਤ ਦੇ ਵਿਯੋਗ ਚ ਝੰਜੋੜਿਆ ਗਿਆ ਇਸ ਦੁੱਖ ਦੀ ਘੜੀ ਚ ਮੀਡੀਆ ਦੇ ਕੈਮਰਾ ਦਾ ਸਹਮਣਾ ਕਰਨਾ ਬੜਾ ਔਖਾ ਹੁੰਦਾ ਪਰ ਫਿਰ ਵੀ ਨੌਜਵਾਨ ਤੇ ਤਾਏ ਨੇ ਵੱਡਾ ਜਿਗਰਾ ਕਰਕੇ ਮੀਡੀਆ ਨੂੰ ਜੋ ਨੌਜਵਾਨ ਦੀ ਮੌਤ ਦੇ ਕਾਰਨ ਦੱਸੇ ਉਹ ਸੁਣ ਸਭ ਦੀ ਰੂਹ ਕੰਬ ਗਈ,,,,,,,,,

ਇਸ ਮੌਕੇ ਨੌਜਵਾਨ ਦੇ ਤਾਏ ਨੇ ਭਾਰਤ ਸਰਕਾਰ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਆਖਿਰ ਕਿਉਂ ਲਗਾਤਾਰ ਪੰਜਾਬੀਆਂ ਨੌਜਾਵਾਨਾਂ ਦੀ ਵਿਦੇਸ਼ਾਂ ਚ ਹੋ ਰਹੀਆਂ ਮੌਤਾਂ ਇਸ ਵੱਲ ਧਿਆਨ ਦੇਣ ਲਈ ਸਰਕਾਰ ਅਪੀਲ ਕੀਤੀ ਐ ਖੈਰ ਵਿਦੇਸ਼ਾਂ ਚ ਨੌਜਵਾਨਾਂ ਦੀ ਮੌਤਾਂ ਹੋਣਾ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਸੋ ਸਰਕਾਰ ਨੂੰ ਇਸ ਤੇ ਗੌਰ ਕਰਨ ਦੀ ਲੋੜ ਹੈ ,,,,,,,,,,,, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੀਜੇਪੀ ਦੀ ਦੂਜੀ ਲਿਸਟ ਹੋਈ ਜਾਰੀ; ਹਰਜੀਤ ਗਰੇਵਾਲ ਦੀ ਰਾਜਪੁਰਾ ਤੋਂ ਟਿਕਟ ਕੱਟੀ

htvteam

ਆਹ ਲੇਡੀ ਨੇ ਲੋਕਾਂ ਦੇ ਧੀ ਪੁੱਤ ਬਰਬਾਦ ਕਰਕੇ ਬਣਾਈ ਕੋਠੀ ਢੇਰ

htvteam

ਆਹ ਦੇਖਲੋ ਹਸਪਤਾਲ ‘ਚ ਕੀ ਕੁਝ ਚੱਲ ਰਿਹਾ

htvteam

Leave a Comment