ਚਿੰਤਾਂ ਦੇ ਆਮਲ ਚ ਡੁੱਬਿਆ ਅਤੇ ਬੰਦ ਅੰਦਰ ਬੈਠ ਆਪਣੇ ਮੋਬਾਇਲ ਚੋਂ ਮੀਡੀਆ ਨੂੰ ਉਹੀ ਕੁੜੀ ਦੀਆਂ ਤਸਵੀਰਾ ਦਿਖਾ ਰਿਹਾ ਜਿਹੜੀ ਕੁੜੀ ਦੇ ਹਸੀਨ ਮੁੱਖੜੇ ਇਸ ਮੁੰਡੇ ਨੂੰ ਆਪਣੇ ਇਸ਼ਕ ‘ਚ ਅੰਨ੍ਹਾ ਕਰ ਦਿੱਤਾ ਸੀ ਪਰ ਇਹ ਇਸ਼ਕ ਦੀ ਕਹਾਣੀ ਬਹੁਤਾ ਲੰਮਾ ਸਮਾਂ ਨਹੀਂ ਕਿਉਕਿ ਇਸ ਇਸ਼ਕ ਦੇ ਪਿੱਛੇ ਇਕ ਸੁਆਰਥੀ ਚਿਹਰਾ ਛੁਪਿਆ ਹੋਇਆ ਸੀ
ਅਸਲ ਚ ਇਹ ਨੌਜਵਾਨ ਸਰਹੱਦੀ ਇਲਾਕੇ ਦੇ ਡੇਰਾ ਬਾਬਾ ਨਾਨਕ ਦੇ ਨੇੜਲੇ ਪਿੰਡ ਪੱਖੋਕੇ ਟਾਹਲੀ ਸਾਹਿਬ ਦਾ ਰਹਿਣ ਵਾਲਾ ਮਸੀਹ ਹੈ ਜਿਸਦੀ ਸੋਸ਼ਲ ਮੀਡੀਆ ਤੇ ਇਕ ਕੁੜੀ ਨਾਲ ਗੱਲਬਾਤ ਹੋ ਜਾਂਦੇ ਜੋ ਕਿ ਖੁਦ ਨੂੰ ਗੋਰਿਆ ਦੇ ਸ਼ਹਿਰ ਲੰਡਨ ਦੀ ਵਸਨੀਕ ਦੱਸਦੀ ਹੈ ਅਤੇ ਨੌਜਵਾਨ ਨੂੰ ਲੰਡਨ ਬਲਾਉਣ ਦਾ ਝਾਂਸਾ ਦੇਕੇ ਜੋ ਇਸ ਨੌਜਵਾਨ ਨਾਲ ਕੀਤਾ ਉਸਨੂੰ ਤੁਸੀ ਹੱਕੇ ਬੱਕੇ ਰਹਿ ਜਾਵੋਗੇ,,,,,,
ਨੌਜਵਾਨ ਨੇ ਦੱਸਿਆ ਕੁੜੀ ਨੇ ਉਸਨੂੰ ਆਪਣੇ ਪਿਆਰ ਦੇ ਜਾਲ ਚ ਫਸਾਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਅਤੇ ਹੁਣ ਫੋਨ ਨੰਬਰ ਵੀ ਬੰਦ ਕਰ ਦਿੱਤੇ ਜਿਸਦੇ ਚੱਲਦਿਆ ਨੌਜਵਾਨ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਅਤੇ ਲੋਕਾਂ ਸੋਸ਼ਲ ਮੀਡੀਏ ਤੇ ਬਣੇ ਦੋਸਤਾਂ ਮਿੱਤਰਾਂ ਤੋ ਸਾਵਧਾਨ ਰਹਿਣ ਲਈ ਅਪੀਲ ਕੀਤੀ ਹੈ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….