Htv Punjabi
Punjab Video

ਆਹ ਮੁੰਡੇ ਓਹੀ ਕੰਮ ਕਰਦੇ ਫੜ੍ਹੇ, ਦੇਖਲੋ ਸ਼ਰ /ਮਸਾਰ ਵੀਡੀਓ

ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਨਸ਼ੇੜੀ ਕਾਬੂ
ਲੋਕਾਂ ਦੀ ਮਦਦ ਨਾਲ ਪੁਲਿਸ ਨੇ ਕੀਤੇ ਗ੍ਰਿਫ਼ਤਾਰ
ਮਾਮਲਾ ਦਰਜ, ਵੀਡੀਓ ਹੋਈ ਵਾਇਰਲ
ਲੁਧਿਆਣਾ ਪੁਲਿਸ ਵੱਲੋਂ ਨਸ਼ੇ ਦੇ ਆਦਿ 2 ਮੁਲਜ਼ਮਾਂ ਨੂੰ ਤੇਜ ਧਾਰ ਹਥਿਆਰਾਂ ਦੇ ਨਾਲ ਕਾਬੂ ਕੀਤਾ ਗਿਆ ਹੈ। ਦੋਵੇਂ ਮੁਲਜ਼ਮ ਲੁਧਿਆਣਾ ਦੇ ਦੁਗਰੀ ਅਤੇ ਦਸ਼ਮੇਸ਼ ਨਗਰ ਦੇ ਰਹਿਣ ਵਾਲੇ ਨੇ। ਲੋਕਾਂ ਨੇ ਉਸ ਵੇਲੇ ਇਨ੍ਹਾਂ ਨੂੰ ਦੁਗਰੀ ਨੇੜੇ ਕਾਬੂ ਕੀਤਾ ਜਦੋਂ ਹਥਿਆਰਾਂ ਦੇ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰ ਅੱਗ ਦੇ ਵਿੱਚ ਸਨ ਲੋਕਾਂ ਨੇ ਇਹਨਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਤੇ ਪੁਲਿਸ ਨੂੰ ਬੁਲਾ ਕੇ ਇਹਨਾਂ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਇਹਨਾਂ ਮੁਲਜ਼ਮਾਂ ਦੇ ਕੋਲੋਂ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਲਗਾਤਾਰ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲੋਕਾਂ ਨੇ ਦੱਸਿਆ ਕਿ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰ ਅੱਗ ਦੇ ਵਿੱਚ ਸਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਤਮ ਨਗਰ ਚੌਂਕੀ ਦੇ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਇਹਨਾਂ ਤੇ ਪਹਿਲਾਂ ਵੀ ਦੋ ਮੁਕਦਮੇ ਦਰਜ ਹਨ ਅਤੇ ਅਸੀਂ ਇਸ ਦੀ ਡੁੰਗਾਈ ਦੇ ਨਾਲ ਜਾਂਚ ਕਰ ਰਹੇ ਇਹਨਾਂ ਮੁਲਜ਼ਮਾਂ ਵੱਲੋਂ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਸੀ । ਉਹਨੂੰ ਕਿਹਾ ਕਿ ਇਹਨਾਂ ਤੇ ਪਹਿਲਾਂ ਵੀ ਦੋ ਪਰਚੇ ਦਰਜ ਹਨ ਅਤੇ ਅਸੀਂ ਹੁਣ ਡੁੰਗਾਈ ਦੇ ਨਾਲ ਜਾਂਚ ਕਰ ਰਹੇ ਹਨ ਉਹਨਾਂ ਕਿਹਾ ਕਿ ਮਾੜੇ ਅਨਸਰ ਖਾਨਾ ਨਸ਼ੇ ਦੇ ਆਦੀ ਹਨ ਅਤੇ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਵਿਰਾਗ ਦੇ ਵਿੱਚ ਜਦੋਂ ਲੋਕਾਂ ਨੇ ਸਾਨੂੰ ਇਸ ਬਾਰੇ ਇਤਲਾਹ ਦਿੱਤੀ ਉਹਨਾਂ ਕਿਹਾ ਕਿ ਇਹਨਾਂ ਕੋਲੋਂ ਦੋ ਦਾਤ ਵੀ ਬਰਾਮਦ ਹੋਏ ਹਨ। ਬਾਕੀ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਅੱਗੇ ਜੇਲ੍ਹ ਦੇ ਵਿੱਚ ਭੇਜਿਆ ਜਾਵੇਗਾ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰ ‘ਚ ਲਗਾਓ ਆਹ ਚੀਜ਼ 15 ਦਿਨਾਂ ‘ਚ ਕਲੇਸ਼ ਖਤਮ ( Dr. Varinder Singh Bhullar)

htvteam

ਦਿਨ ਦਿਹਾੜੇ ਮੁੰਡੇ ਰੈਸਟੋਰੈਂਟ ‘ਚ ਆਹ ਕੀ ਕਰਗੇ

htvteam

ਸਕੂਲ ਪ੍ਰਿੰਸੀਪਲ ਨੇ 13 ਨਾਬਾਲਿਗ ਕੁੜੀਆਂ ਨੂੰ ਕੀਤਾ ਗਰਭਵਤੀ; ਅਦਾਲਤ ਨੇ ਪ੍ਰਿੰਸੀਪਲ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

htvteam

Leave a Comment