ਕਪੂਰਥਲਾ ਸਰਫਾ ਬਾਜ਼ਾਰ ਦੇ ਵਿੱਚ ਹੋਇਆ ਹੰਗਾਮਾ ਦੇਖਦੇ ਦੇਖਦੇ ਸੁਨਿਆਰੇ ਦੀ ਦੁਕਾਨ ਦੇ ਵਿਚ ਕੀਤੀ ਭੰਨ ਤੋੜ, ਨੌਕਰ ਤੇ ਪਤਨੀ ਤੇ ਕੀਤਾ ਹਮਲਾ,ਅੱਗੋ ਜਨਾਨੀ ਵੀ ਆਇਆ ਗੁੱਸਾ,,ਦੇਖੋ ਕਿੱਦਾ ਮਾਹੌਲ ਹੋਇਆ ਗਰਮ,,,,,,,,,,,,
ਪੀੜਤ ਸੁਨਿਆਰਾ ਦੁਕਾਨਦਾਰ ਅਤੇ ਨਾਲ ਦੇ ਦੁਕਾਨਦਾਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੁਝ ਲੋਕ ਉਹਨਾਂ ਦੀ ਦੁਕਾਨ ਦੇ ਵਿੱਚ ਦਾਖਲ ਹੋਏ ਅਤੇ ਉਹਨਾਂ ਦੇ ਦੁਕਾਨ ਦੇ ਵਿੱਚ ਭੰਨ ਤੋੜ ਸ਼ੁਰੂ ਕਰ ਦਿੱਤੀ। ਅਤੇ ਕੁਝ ਸਮਾਨ ਵੀ ਉਹਨਾਂ ਨੇ ਚੋਰੀ ਕੀਤਾ,,,,,,
ਦੇਖਿਆ ਦੇਖਿਆ ਜਾਵੇ ਤਾਂ ਗੁੰਡਾਗਰਦੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਆਏ ਦਿਨ ਕਿਸੇ ਨਾ ਕਿਸੇ ਜਿਲ੍ਹੇ ਖੇਤਰ ਦੇ ਵਿੱਚ ਅਜਿਹੀਆਂ ਵਾਰਦਾਤਾ ਹੁੰਦੀਆਂ ਰਹਿੰਦੀਆਂ ਨੇ।,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..