ਕੇਂਦਰ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਨ ਲਈ ਕਿਸਾਨ ਜਥੇਬੰਦੀਆਂ ਵੱਲੋਂ ਨਵੇਂ ਤੋਂ ਨਵੇਂ ਐਲਾਨ ਕੀਤੇ ਜਾ ਰਹੇ ਨੇ। ਪਹਿਲਾਂ ਉਨਾਂ ਦੇ ਵੱਲੋਂ ਦਿੱਲੀ ਅੰਦੋਲਨ ਦੋ ਦਾ ਐਲਾਨ ਕੀਤਾ ਹੋਇਆ ਜਿਸ ਦੇ ਮੱਦੇ ਨਜ਼ਰ ਲਗਾਤਾਰ ਦਿੱਲੀ ਵੱਲ ਕੂਚ ਕਿਸਾਨ ਕਰ ਰਹੇ ਨੇ ਤੇ ਉਸ ਤੋਂ ਬਾਅਦ ਹੁਣ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਵੱਡਾ ਐਲਾਨ ਸਾਂਇਆ ਜਿਸਦੇ ਵਿੱਚ ਉਹਨਾਂ ਦਾ ਕਹਿਣਾ ਕਿ ਅਸੀਂ ਭਾਜਪਾ ਦੇ ਜਿਹੜੇ ਪੰਜਾਬ ਦੇ ਵਿੱਚ ਤਿੰਨ ਵੱਡੇ ਨੇਤਾ ਨੇ ਸੁਨੀਲ ਜਾਖੜ ਕੈਪਟਨ ਅਮਰਿੰਦਰ ਸਿੰਘ ਅਤੇ ਕੇਰ ਢਿੱਲੋ ਦੀ ਕੋਠੀਆਂ ਦੇ ਘਰਾਂ ਦੇ ਬਾਹਰ ਬੈਠ ਕੇ ਪ੍ਰਦਰਸ਼ਨ ਕਰਾਂਗੇ ਤੇ ਨਾਲ ਹੀ ਸਾਰੇ ਟੋਲ ਪਲਾਜੇ ਮੁਕਤ ਕਰਾਂਗੇ। ਇਸ ਤੋਂ ਇਲਾਵਾ ਹੋਰ ਵੀ ਕਈ ਐਲਾਨ ਕੀਤੇ ਆਓ ਸੁਣਦੇ ਹਾਂ।
ਸੋ ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਨਵੇਂ ਤੋਂ ਨਵੇਂ ਐਲਾਨ ਕੀਤੇ ਜਾ ਰਹੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..