Htv Punjabi
Punjab Religion Video

‘ਏਜੰਸੀਆਂ ਦਾ ਬੰਦਾ’ ਵਾਲੇ ਸਵਾਲ ਉੱਤੇ ਸੁਣਾਈ ਦੋ-ਟੁੱਕ

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਐਤਵਾਰ ਨੂੰ ਮੋਗਾ ਜ਼ਿਲੇ ਦੇ ਪਿੰਡ ਬੁੱਧਸਿੰਘਵਾਲਾ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਦੀਪ ਸਿੱਧੂ ਦੀ ਪਹਿਲੀ ਬਰਸੀ ‘ਤੇ ਪਿੰਡ ਵਾਸੀਆਂ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ‘ਚ ਸ਼ਿਰਕਤ ਕੀਤੀ।

ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਪਾਲ ਨੇ ਕਿਹਾ ਕਿ ਉਹ ਪੁਲੀਸ ਤੋਂ ਡਰਨ ਵਾਲੇ ਨਹੀਂ ਹਨ। ਇਸ ਦੇ ਨਾਲ ਹੀ ਉਨ੍ਹਾਂ ਮੌਜੂਦਾ ਭਗਵੰਤ ਮਾਨ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਵੀ ਆੜੇ ਹੱਥੀਂ ਲੈਂਦਿਆਂ ਪੰਜਾਬ ਲਈ ਦਿੱਤੀ ਸ਼ਹਾਦਤ ਨੂੰ ਯਾਦ ਕਰਦਿਆਂ ਸੂਬੇ ‘ਤੇ ਆਪਣਾ ਅਧਿਕਾਰ ਸਥਾਪਿਤ ਕਰਨ ਲਈ ਨੌਜਵਾਨਾਂ ਨੂੰ ਕੁਰਬਾਨੀ ਦੇਣ ਲਈ ਪ੍ਰੇਰਿਤ ਕੀਤਾ।……ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

MLA ਨਾਲ ਸੜਕ ਤੇ ਆਹ ਕੀ ਹੋ ਗਿਆ ਪੂਰੀ ਪਾਰਟੀ ਚ ਫੈਲ ਗਈ ਖ਼ਬਰ

htvteam

ਬੰਦਾ ਕਰਦਾ ਸੀ ਜਨਾ-ਨੀ ਨਾਲ ਗ-ਲਤ ਕੰ-ਮ, ਉਧਰੋਂ ਮੌਕੇ ‘ਤੇ ਪਹੁੰਚ ਗਏ ਜਨਾ-ਨੀ ਦੇ ਭਰਾ

htvteam

ਆਹ ਵੈਦ ਲਸਣ ਵਾਲਾ ਨੁਸਕਾ ਅਪਣਾਓ ਸਾਹ ਲੈਣ ਦੀ ਦਿੱਕਤ ਤੋਂ ਛੁੱਟਕਾਰਾ ਪਾਓ

htvteam

Leave a Comment