ਇਹ ਤਸਵੀਰਾਂ ਲੁਧਿਆਣਾ ਦੇ ਜਵਾਹਰ ਨਗਰ ਦੀਆਂ ਨੇ ਜਿੱਥੇ ਆਪ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਹੋਰਾਂ ਨੇ ਦਰਬਾਰ ਲਗਾਇਆ ਸੀ ਤੁਹਾਡੀ ਸਰਕਾਰ ਤੁਹਾਡੇ ਦਰਬਾਰ ਆਵੇਗੀ ਦੇ ਤਹਿਤ ਗੋਗੀ ਨੇ ਦਰਬਾਰ ਲਗਾਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਿੱਥੇ ਵੱਡੀ ਸ਼ਮੂਲਤੀਅਤ ਚ ਲੋਕ ਪਹਿੰਚੇ ਨੇ ਜਿਨ੍ਹਾਂ ਨਸ਼ੇ ਨੂੰ ਲੈਕੇ ਅਤੇ ਹਰ ਅਨੇਕਾਂ ਸਮੱਸਿਆਵਾਂ ਬਾਬਤ ਗੋਗੀ ਹੋਰਾਂ ਚੱਲਦੇ ਕੈਮਰੇ ਸੁਣੀਆਂ ਨੇ ਅੱਗੇ ਗੋਗੀ ਹੋਰਾਂ ਨੇ ਕੀ ਜਵਾਬ ਦਿੱਤਾ ਉਹ ਦੇਖੋ,,,,,,,,,,
ਗੋਗੀ ਹੋਰਾਂ ਦਾ ਕਹਿਣਾ ਕੀ ਨਸ਼ੇ ਨੂੰ ਠ4ਲ ਪਾਈ ਜਾਵੇਗੀ ਇਸਦੇ ਲਈ ਲੋਕਾਂ ਨੂੰ ਅਪੀਲ ਕੀਤੀ ਐ ਕਿ ਸਰਕਾਰ ਦਾ ਅਤੇ ਪ੍ਰਸ਼ਾਸਨ ਦਾ ਸਾਥ ਦਿਓ ਅਤੇ ਉਨ੍ਹਾਂ ਨੇ ਕਿ ਨੌਜਵਾਨਾਂ ਲਈ ਰੋਜ਼ਗਾਰ ਮੇਲੇ ਵੀ ਲਗਾਏ ਜਾਣਗੇ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….