ਐਸ ਵਾਈ ਐਲ ਦੇ ਮੁੱਦੇ ਤੇ ਸਿਆਸਤ ਹੁਣ ਭਖਦੀ ਨਜ਼ਰ ਆ ਰਹੀ ਐ ਬੀਤੇ ਕੱਲ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੇ ਵਰਕਰਾਂ ਨਾਲ ਨਾਲ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਅਤੇ ਏਸੇ ਤਰ੍ਹਾ ਹੀ ਸ਼ਰੋਮਣੀ ਅਕਾਲੀਦਲ ਜਰਨਲ ਸਕੱਤਰ ਪਰਮਬੰਸ ਸਿੰਘ ਰੁਮਾਣਾ ਨੇ ਵੀ ਪੰਜਾਬ ਸਰਕਾਰ ਨੂੰ ਘੇਰਿਆ ਹੈ ਉਨ੍ਹਾਂ ਨੇ ਐਡਵੋਕੇਟ ਜਰਨਲ ਨੇ ਐਸ ਵਾਈ ਐਲ ਦੇ ਮੁੱਦੇ ਤੇ ਸਰਬਉੱਚ ਅਦਾਲਤ ਚ ਪੰਜਾਬ ਦੇ ਪਾਣੀਆਂ ਦੀ ਲੜਾਈ ਦੀ ਅਗਵਾਈ ਕਰਨੀ ਹੁੰਦੀ ਐ ਐਡਵੋਕੇਟ ਜਰਨਲ ਤਾਂ ਉੱਥੇ ਇਕ ਅਜਿਹੇ ਹੱਲ ਦੀ ਗੱਲ ਕਰ ਰਹੇ ਹਨ ਜੋ ਸਾਰੇ ਹਿੱਸੇਦਾਰਾਂ ਦੇ ਅਧਿਕਾਰਾਂ ਅਤੇ ਹਿੱਤਾਂ ਨੂੰ ਦਰਸਾਉਂਦੀ ਐ ਇਸਤੋਂ ਇਲਾਵਾ ਰੁਮਾਣਾ ਨੇ ਵਿਅੰਗਮਈ ਸ਼ੈਲੀ ‘ਚ ਪੰਜਾਬ ਸਰਾਕਰ ਨੂੰ ਹੋਰ ਕੀ ਕੁਝ ਕਿਹਾ ਉਹ ਵੀ ਸੁਣੋ ਵਲੋ ,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
previous post
next post
