Htv Punjabi
Punjab Video

ਓ.. ਭਾਈ ਪੰਜਾਬ ‘ਚ ਆਹ ਕੀ ਹੋਗਿਆ ?

ਹੁਣ ਪੰਜਾਬ ਸੂਬੇ ਦਾ ਮਾਹੌਲ ਯੂਪੀ ਬਿਹਾਰ ਦੀ ਗੁੰਡਾ ਗਰਦੀ ਤੋਂ ਵੀ ਉੱਪਰਲਾ ਬਣਦਾ ਜਾ ਰਿਹਾ ਹੈ ਕਦੋ ਕਿਸੇ ਤੇ ਗੋਲੀਆਂ ਚੱਲ ਜਾਂਣ ਜਾ ਫਿਰ ਕਦੋ ਕਿਸੇ ਦਾ ਆਪਣੇ ਹੀ ਘਰ ਵਿੱਚ ਕਤਲ ਹੋ ਜਾਵੇ ਇਸ ਦੀ ਖਬਰ ਕੰਨੋ ਕੰਨ ਨਹੀਂ ਹੁੰਦੀ,,,,,,,,ਅੰਮ੍ਰਿਤਸਰ ਦੀ ਤਹਿਸੀਲ ਅਜਨਾਲੇ ਵਿੱਚ ਦਿਨ ਦਿਹਾੜੇ ਅਜਿਹਾ ਕਾਂਡ ਹੋਇਆ ਜਿਸ ਨਾਲ ਪੂਰੇ ਇਲਾਕੇ ਚ ਸਹਿਮ ਦਾ ਮਾਹੌਲ ਬਣ ਗਿਆ ਤਸਵੀਰਾਂ ਚ ਜੋ ਤੁਸੀ ਦੇਖ ਰਹੇ ਹੋਂ ਅਸਲ ਚ ਇਹ ਪ੍ਰਿੰਸੀਪਲ ਦੇਵੀ ਦਿਆਲ ਸ਼ਰਮਾ ਦਾ ਘਰ ਹੈ ਜੋ ਕਿ ਆਪਣੇ ਘਰ ਤੋਂ ਕਿਸੇ ਬਾਹਰ ਕੰਮ ਗਏ ਸਨ
ਉਨ੍ਹਾਂ ਦੀ ਗੈਰ ਹਾਜ਼ਰੀ ਚ ਪਿੱਛੋ ਅਣਪਛਾਤੇ ਲੋਕਾਂ ਨੇ ਘਰ ਚ ਵੜਕੇ ਸ਼ਰਮਾ ਦੀ ਘਰਵਾਲੀ ਬਿਮਲਾ ਕੁਮਾਰੀ ਨਾਲ ਜੋ ਘਟੀਆ ਕਰਤੂਤ ਕੀਤੀ ਐ ਉਹ ਦੇਖ ਸਾਰਿਆ ਦੇ ਹੋਸ਼ ਫਾਕਤਾ ਹੋ ਗਏ,,,,,,

ਉੱਧਰ ਮੌਕੇ ਤੇ ਘਟਨਾ ਸਥਾਨ ‘ਤੇ ਪਹੁੰਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ ,,,,,,,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਫਰਾਰ ਹੋਏ ਕਾਤਲਾਂ ਨੂੰ ਕਦੋ ਤੱਕ ਫੜ੍ਹ ਸਲਾਖਾਂ ਪਿੱਛੇ ਸੁੱਟਦੀ ਐ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਸਕੇ ਚਾਚੇ ਨਾਲ ਗਏ ਮਸੂਮ ਭਤੀਜਾ ਤੇ ਭਤੀਜੀ ਨਾਲ ਕੀ ਹੋਇਆ

htvteam

ਨਹਾਉਣ ਲਈ ਸਭ ਤੋਂ ਵਧਿਆ ਤੇ ਸਿਹਤਮੰਦ ਸਾਬਣ ਕਿਹੜਾ ਹੈ ?

htvteam

ਪੁੱਤ ਨੂੰ ਬਚਾਉਂਦੇ ਪਿਤਾ ਵੀ ਆਇਆ ਕਰੰਟ ਦੀ ਚਪੇਟ ਵਿਚ

htvteam

Leave a Comment