ਸੀਸੀਟੀਵੀ ਦੀਆਂ ਇਹ ਤਸਵੀਰਾਂ ਇਸ ਵੇਲੇ ਸੋਸ਼ਲ ਮੀਡਿਆ ‘ਤੇ ਖੂਬ ਵਾਇਰਲ ਹੋ ਰਹੀਆਂ ਨੇ | ਇੱਕ ਵੀਡੀਓ ‘ਚ ਸਾਫ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਮੁੰਡਾ ਅੱਧੀ ਰਾਤ ਵੇਲੇ ਕੰਧ ਨਾਲ ਕਿਰਲੀ ਵਾਂਗੂ ਚਿਪਕ ਗਿਆ ਹੈ | ਕੁੱਝ ਹੀ ਸਕਿੰਟਾਂ ਬਾਅਦ ਇਹ ਮੁੰਡਾ ਇਸ ਘਰ ‘ਚ ਅਜਿਹਾ ਕੰਮ ਕਰਨ ਵਾਲਾ ਹੈ ਜਿਸਨੂੰ ਦੇਖ ਕੇ ਘਰਵਾਲਿਆਂ ਦੇ ਹੋਸ਼ ਫ਼ਾਕਤਾ ਹੋ ਜਾਣਗੇ |