Htv Punjabi
Punjab Video

ਕਿਰਾਏਦਾਰ ਨੇ ਔਰਤ ਦੀ ਅਸ਼ਲੀਲ ਵੀਡੀਓ ਬਣਾਕੇ ਭੇਜ ਦਿੱਤੀ ਉਸਦੇ ਘਰਵਾਲੇ ਨੂੰ

ਮਾਮਲਾ ਹੈ ਹੁਸ਼ਿਆਰਪੁਰ ਦਾ, ਜਿੱਥੇ 2008 ਵਿਚ ਇਸ ਔਰਤ ਦਾ ਵਿਆਹ ਹੋਇਆ ਸੀ | ਇਸਦੇ ਦੋ ਬੱਚੇ ਵੀ ਨੇ | ਘਰਵਾਲਾ ਵਿਦੇਸ਼ ਚਲਾ ਗਿਆ ਤੇ ਇਸ ਔਰਤ ਦੇ ਬਜ਼ੁਰਗ ਮਾਪੇ ਬਿਮਾਰ ਰਹਿਣ ਦੇ ਚਲਦਿਆਂ ਇਹ ਆਪਣੇ ਪੇਕੇ ਘਰ ਆ ਕੇ ਰਹਿਣ ਲੱਗ ਪਈ | ਇਸਦੇ ਪੇਕੇ ਘਰ ਦੇ ਬਾਹਰ ਦੁਕਾਨਾਂ ਕਿਰਾਏ ਤੇ ਚੜ੍ਹਾਈਆਂ ਹੋਈਆਂ ਸੀ | ਪਵਨ ਕੁਮਾਰ ਲੁਬਾਣਾ ਨਾਂ ਦੇ ਨੌਜਵਾਨ ਨੇ ਵੀ ਇਹਨਾਂ ਦਿ ਇੱਕ ਦੁਕਾਨ ਕਿਰਾਏ ਤੇ ਲਈ ਹੋਈ ਸੀ |

Related posts

ਹੋਟਲਾਂ ‘ਚ ਜਾਕੇ ਪਾਰਟੀ ਕਰਨ ਦੇ ਸ਼ੌਕੀਨ ਰਹੋ ਸਾਵਧਾਨ, ਦੇਖੋ ਨੌਜਵਾਨ ਨਾਲ ਹੋਇਆ ਕਾਂਡ

htvteam

ਬਿਨਾ ਕੱਪੜਿਆਂ ਤੋਂ ਦੇਖੋ ਕਿਸ ਹਾਲਤ ‘ਚ ਮਿਲਿਆ ਬਸ ਕੰਡਕਟਰ

htvteam

ਪ੍ਰਵਾਸੀ ਨੇ ਚੌੜ -ਚੌੜ ‘ਚ ਪਾ ਦਿੱਤੀਆਂ ਸਾਰਿਆਂ ਨੂੰ ਭਾਜੜਾਂ

htvteam