Htv Punjabi
Punjab Video

ਕਿਸਾਨਾਂ ਉੱਤੇ ਦਿਆਲ ਹੋਏ ਆਹ ਬੰਦੇ ਨੇ ਕਰੋੜਾਂ ਦਾ ਪੰਪ ਤੇ ਗੱਡੀ ਕੀਤੀ ਕਿਸਾਨਾਂ ਦੇ ਹਵਾਲੇ

ਕੋਈ ਦਿਲ ਦੇਖੇ ਯਾਰਾਂ ਦੇ , ਦਰਿਆਵਾਂ ਵਰਗੇ ਨੇ ਜੀ ਹਾਂ ਇਹ ਕਹਾਵਤ ਏਸ ਬਲਵਿੰਦਰ ਸਿੰਘ ਗੋਸੀ ਨਾ ਦੇ ਬੰਦੇ ਤੇ ਬਿਲਕੁਲ ਸਹੀ ਢੁੱਕਦੀ ਨਜ਼ਰ ਆ ਰਹੀ ਐ,ਹਰਿਆਣਾ ਦੀ ਸਰਕਾਰ ਟੁੱਟਦੇ ਹੀ ਇਹ ਬੰਦਾ ਪੰਜਾਬ ਦੇ ਕਿਸਾਨਾਂ ਤੇ ਦਿਆਲ ਹੋ ਗਿਆ ਤੇ ਫਿਰ ਆਪਣੀ ਲੱਖਾਂ ਰੁਪਏ ਦੀ ਲਿਸ਼ਕਦੀ ਗੱਡੀ ਕਿਸਾਨਾਂ ਦੇ ਹਵਾਲੇ ਕਰ ਦਿੱਤੀ ਐਨਾਂ ਹੀ ਇਸਦੇ ਨਾਲ ਹੀ ਕਰੋੜਾਂ ਰੁਪਏ ਦਾ ਪੈਟਰੋਲ ਪੰਪ ਵੀ ਕਿਸਾਨਾਂ ਦੇ ਹਵਾਲੇ ਕਰ ਦਿੱਤਾ ਕਿਹਾ ਟਰੈਕਟਰਾਂ ਦੀ ਟੈਕੀਆਂ ਫੁੱਲ ਕਰਲੋ ਜਿਸਤੋਂ ਬਾਅਦ ਕਿਸਾਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਡਿਬਰੂਗੜ੍ਹ ਚ ਸਿੰਘਾਂ ਨਾਲ ਦੇਖੋ ਹੋਇਆ ਧੱਕਾ ?

htvteam

ਖਾਲਿਸਤਾਨ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦਿੱਤਾ ਵੱਡਾ ਬਿਆਨ, ਕਿਹਾ ਕੇਂਦਰ ਸਰਕਾਰ ਖਾਲਿਸਤਾਨ ਦੀ ਮੰਗ ਪੂਰੀ…

Htv Punjabi

ਫੌਜੀ ਅਫਸਰ ਦੇ ਬਹਾਨੇ ਚਲਦੇ ਟਰੱਕ ‘ਚ ਹੋ ਰਿਹਾ ਸੀ ਗਲਤ ਕੰਮ; ਦੇਖੋ ਵੀਡੀਓ

htvteam

Leave a Comment