ਕੰਗਣਾ ਰਣੌਤ ਦੇ ਥੱਪੜ ਮਾਰ ਕੇ ਕੁਲਵਿੰਦਰ ਕੌਰ ਨੇ ਕੀਤਾ ਸ਼ੇਰਾਂ ਵਾਲਾ ਕੰਮ,,, ਕੰਗਣਾ ਰਨੌਤ ਦੀ ਜੁਬਾਨ ਦਾ ਤਾਂ ਸਭ ਨੂੰ ਪਤਾ ਕਿ ਕਿੱਦਾਂ ਦੇ ਸ਼ਬਦਾਵਲੀ ਵਰਤਦੀ ਹੈ,,,
ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਭੈਲ ਦੀ ਲੜਕੀ ਕੁਲਵਿੰਦਰ ਕੌਰ ਦੇ ਪਰਿਵਾਰ ਮੈਂਬਰਾਂ ਨੂੰ ਪਿੰਡ ਦੀ ਪੰਚਾਇਤ ਨੇ ਕੀਤਾ ਸਨਮਾਨਿਤ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਲੜਕੀ ਦੇ ਤਾਇਆ ਕੈਪਟਨ ਗੁਰਚਰਨ ਸਿੰਘ ਅਤੇ ਚਾਚਾ ਸ਼ੰਕਰ ਸਿੰਘ ਤੇ ਲੜਕੀ ਦੇ ਭਰਾ ਜਸਪਾਲ ਸਿੰਘ ਨੇ ਕਿਹਾ ਕਿ ਸਾਨੂੰ ਆਪਣੀ ਲੜਕੀ ਦੇ ਉੱਤੇ ਮਾਣ ਹੈ ਕਿਉਂਕਿ ਕੰਗਨਾ ਰਣੌਤ ਹਮੇਸ਼ਾ ਹੀ ਸਿੱਖਾਂ ਦੇ ਖਿਲਾਫ ਬਿਆਨ ਦੇ ਕੇ ਆਪਣੇ ਆਪ ਨੂੰ ਫੈਮਸ ਰੱਖਦੀ ਹੈ ਜੋ ਵੀ ਸਾਡੀ ਲੜਕੀ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ ਉਹ ਮੀਡੀਆ ਰਾਹੀਂ ਸਭ ਲੋਕਾਂ ਨੇ ਵੇਖਿਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਦੇ ਵੱਲੋਂ ਕੋਈ ਵੀ ਲੜਕੀ ਕੋਈ ਵਧੀਕੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਵੱਡਾ ਸਘੰਰਸ਼ ਕੀਤਾ ਜਾਵੇਗਾ,,,,,,,,,
ਉਥੇ ਹੀ ਪਿੰਡ ਦੇ ਸਰਪੰਚ ਨੇ ਕੁਲਵਿੰਦਰ ਕੌਰ ਦੇ ਇਸ ਬਹਾਦਰੀ ਦੇ ਉੱਤੇ ਮਾਣ ਮਹਿਸੂਸ ਕੀਤਾ,,,,,,,,,,ਸੋ ਦੱਸ ਦਈਏ ਕਿ ਕੰਗਣਾ ਰਨੌਤ ਦੇ ਥੱਪੜ ਮਾਰਨ ਤੋਂ ਬਾਅਦ ਕੁਲਵਿੰਦਰ ਕੌਰ ਦੀ ਚਾਰੇ ਪਾਸੇ ਬੱਲੇ ਬੱਲੇ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਕਿ ਕੰਗਣਾ ਰਨੌਤ ਦੇ ਨਾਲ ਅਜਿਹਾ ਹੀ ਹੋਣਾ ਚਾਹੀਦਾ ਸੀ ਕਿਉਂਕਿ ਹਮੇਸ਼ਾ ਹੀ ਉਸਦੇ ਵੱਲੋਂ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਜਾਂਦਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..