Htv Punjabi
Punjab Video

ਖੇਡ ਖੇਡ ‘ਚ ਬੱਚਾ ਆਪਣੇ ਹੀ ਦੋਸਤ ਨਾਲ ਟੱਪ ਗਿਆ ਸਾਰੀਆਂ ਹੱਦਾਂ; ਦੇਖੋ ਵੀਡੀਓ

ਪੁਲਿਸ ਹਿਰਾਸਤ ‘ਚ ਅੱਖਾਂ ‘ਚੋਂ ਹੰਝੂ ਕੇਰਦੇ ਇਸ ਮੁੰਡੇ ਦੀ ਭੋਲੀ ਸੂਰਤ ‘ਤੇ ਨਾ ਜਾਇਓ | ਇਸਨੇ ਖੇਡ ਖੇਡ ‘ਚ ਆਪਣੇ 12 ਸਾਲ ਦੇ ਇੱਕ ਦੋਸਤ ਨੂੰ ਸੁੰਨਸਾਨ ਜਗਾਹ ‘ਤੇ ਲਿਜਾ ਜੋ ਸ਼ਰਮਨਾਕ ਤੇ ਭਿਆਨਕ ਕੰਮ ਕੀਤੈ ਉਸਨੂੰ ਜਾਣ ਕੇ ਪੁਲਿਸ ਵਾਲੇ ਵੀ ਤੌਬਾ ਤੌਬਾ ਕਰ ਰਹੇ ਨੇ | ਉਹ ਬੱਚੇ ਦੀਆਂ ਅਜਿਹੀਆਂ ਤਸਵੀਰਾਂ ਜੋ ਅਸੀਂ ਕੈਮਰੇ ਦੇ ਸਾਹਮਣੇ ਤੁਹਾਨੂੰ ਨਹੀਂ ਦਿਖਾ ਸਕਾਂਗੇ |
ਮਾਮਲਾ ਪੁਲਿਸ ਜਿਲ੍ਹਾ ਖੰਨਾ ਦੇ ਅਧੀਨ ਪੈਂਦੇ ਥਾਣਾ ਸਮਰਾਲਾ ਦਾ ਹੈ, ਜਿੱਥੇ ਕੁੱਝ ਦਿਨ ਪਹਿਲਾਂ ਇਸ 12 ਸਾਲ ਦੇ ਬੱਚੇ ਦੀ ਭੇਦ ਭਰੇ ਹਾਲਾਤਾਂ ‘ਚ ਇੱਕ ਨਾਲੇ ‘ਚੋਂ ਮ੍ਰਿਤਕ ਦੇਹ ਮਿਲੀ ਸੀ | ਜਿਸਨੂੰ ਕਬਜ਼ੇ ‘ਚ ਲੈ ਪੁਲਿਸ ਨੇ ਮਾਮਲਾ ਦਰਜ਼ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਤੇ ਫੇਰ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤੈ ਗਏ ਇਸ ਮੁੰਡੇ ਨੇ ਜੋ ਖੁਲਾਸੇ ਕੀਤੇ ਉਸਨੂੰ ਸੁਨ ਪੁਲਿਸ ਵਾਲਿਆਂ ਦਾ ਵੀ ਦਿਲ ਕੰਬ ਉੱਠਿਆ |

Related posts

ਆਹ ਦੇਖੋ ਵੱਡੇ ਅਫਸਰ ਦੀ ਆਡੀਓ ਵਾਇਰਲ ਕੀ ਕਹਿੰਦਾ ਐ

htvteam

ਸੋਚੋ ਜਰਾ ਉਸ ਮਾਂ ਬਾਪ ਦਾ ਹਾਲ! ਜਿਨ੍ਹਾਂ ਦੇ ਬੱਚੇ ਨੇ ਕਰਤਾ ਆਹ ਕੰਮ, ਪਤਾ ਲੱਗਦੀਆਂ ਈ ਡੀਸੀ ਨੇ ਭਜਾਈਆਂ ਪ੍ਰਸ਼ਾਸ਼ਨ ਦੀਆਂ ਗੱਡੀਆਂ, ਪੈ ਗਈਆਂ ਭਾਜੜਾਂ 

Htv Punjabi

ਆਹ ਲੱਕੜ ਖਾਓ ਹਾਈ ਬੀਪੀ ਤੋਂ ਖਹਿੜਾ ਛੁਡਾਓ ਦਿਲ ਪੱਕੜ ਬਣਾਓ

htvteam