Htv Punjabi
Punjab Video

ਗਰੀਬਾਂ ਨੂੰ ਕਣਕ ਦੀ ਜਗ੍ਹਾ ਮਿਲੀ ਇਹ ਚੀਜ਼ ? ਦੇਖੋ ਫੇਰ ਕੀ ਹੋਇਆ

ਸੂਬੇ ਅੰਦਰ ਗਰੀਬ ਲੋਕਾਂ ਨੂੰ ਮਿਲਣ ਵਾਲੀ ਕਣਕ ਨੂੰ ਲੈਕੇ ਪੰਜਾਬ ਵਿੱਚ ਹਾਹਾਕਾਰ ਮੱਚੀ ਹੋਈ ਹੈ। ਪੰਜਾਬ ਭਰ ਤੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਗਰੀਬਾਂ ਨੂੰ ਕਣਕ ਨਹੀਂ ਮਿਲ ਰਹੀ ਅਗਰ ਮਿਲ ਰਹੀ ਹੈ। ਤਾਂ ਉਹ ਵੀ ਖਰਾਬ ਇਸੇ ਤਰ੍ਹਾਂ ਦਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਮਾਛੀਵਾੜਾ ਤੋਂ ਸਾਹਮਣੇ ਆਇਆ ਹੈ। ਜਿਥੋਂ ਦੇ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਪੂਰੇ ਇੱਕ ਸਾਲ ਬਾਅਦ ਡੀਪੂ ਤੋਂ ਕਣਕ ਮਿਲੀ ਹੈ। ਜੋ ਖਰਾਬ ਹੈ। ਸਾਰੀ ਦੀ ਸਾਰੀ ਕਣਕ ਨੂੰ ਸੁਸਰੀ ਲੱਗੀ ਹੋਈ ਹੈ। ਜਿਸਨੂੰ ਪਸ਼ੂ ਵੀ ਮੂੰਹ ਨਹੀਂ ਲਗਾਉਣਗੇ ਉਨ੍ਹਾਂ ਕਿਹਾ ਪੰਜਾਬ ਸਰਕਾਰ ਗਰੀਬਾਂ ਨੂੰ ਅਜਿਹੀ ਕਣਕ ਵੰਡ ਕੇ ਗਰੀਬਾਂ ਨਾਲ ਕੋਝਾ ਮਜਾਕ ਕਰ ਰਹੀ ਹੈ। ਉਨ੍ਹਾਂ ਕਿਹਾ ਅਗਰ ਸਰਕਾਰ ਨੇ ਗਰੀਬਾਂ ਨੂੰ ਕੋਈ ਸਹੂਲਤ ਦੇਣੀ ਹੈ। ਤਾਂ ਉਹ ਪੂਰੀ ਦਵੇ ਅਗਰ ਗਰੀਬਾਂ ਨੂੰ ਖਾਣ ਲਈ ਕਣਕ ਦੇਣੀ ਹੈ। ਤਾਂ ਉਹ ਸਾਫ ਦਵੇ ਨਹੀਂ ਸਰਕਾਰ ਇਹ ਸਕੀਮ ਬੰਦ ਕਰ ਦਵੇ।

ਸੋ ਸਰਕਾਰ ਨੂੰ ਚਾਹੀਦਾ ਕਿ ਜੋ ਕਣਕ ਗਰੀਬਾਂ ਨੂੰ ਵੰਡੀ ਜਾ ਰਹੀ ਐ ਉਸ ਵੱਲ਼ ਖਾਸ ਧਿਆਨ ਦੇਣ, ਕਿਉਂਕਿ ਸਰਕਾਰ ਵਲੋਂ ਕੰਮ ਸਹੀ ਕੀਤੇ ਜਾ ਰਹੇ ਨੇ ਪਰ ਵਿਚ ਵਿਚਾਲੇ ਦੇ ਜੋ ਅਫ਼ਸਰ ਨੇ ਉਨਾਂ ਵਲੋਂ ਅਣਗਹਿਲੀ ਵਰਤੀ ਜਾ ਰਹੀ ਐ…. …ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਵਿਦਿਆਰਥਣ ਦੀ ਮਾਂ ਨੂੰ ਬਿਮਾਰ ਦੱਸ ਸਕੂਲ ਤੋਂ ਦਿਵਾਈ ਛੁੱਟੀ, ਰਸਤੇ ‘ਚ ਕਰਤਾ ਆਹ ਕਾਂਡ

Htv Punjabi

ਪੁਲਿਸ ਨੇ ਚੁੱਕ ਲਏ ਖਤਰਨਾਕ ਬੰਦੇ

htvteam

ਦੇਖੋ ਕਿਵੇਂ ਪੁਲਿਸ ਨੇ ਫ਼ਿਲਮੀ ਸਟਾਈਲ ‘ਚ ਚੁੱਕੇ ਖ਼ਤਰ-ਨਾਕ ਬੰਦੇ

htvteam

Leave a Comment