ਮੌਕੇ ਦਾ ਦਰਦਨਾਕ ਸੀਨ ਦੇਖ ਦੇਖ ਰੋ ਰੋ ਹਾਲੋਂ ਬੇਹਾਲ ਹੋ ਰਹੀ ਇਸ ਮਾਂ ਦੇ ਵੈਣ ਸੁਣੇ ਨਹੀਂ ਜਾ ਰਹੇ | ਸ਼ੋਅ ਕਰਨ ਤੋਂ ਬਾਅਦ ਅੱਧੀ ਰਾਤ ਘਰ ਪਰਤ ਰਹੇ ਦੀ ਜਨਮ ਦਿਨ ਵਾਲੀ ਰਾਤ ਰਾਤ ਹੀ ਦਰਦਨਾਕ ਤਰੀਕੇ ਨਾਲ ਜਾਨ ਚਲੀ ਗਈ |
ਜਲੰਧਰ- ਅੰਮ੍ਰਿਤਸਰ ਮਾਰਗ ਤੇ ਪੈਂਦੇ ਪਿੰਡ ਲਿੱਧੜਾਂ ‘ਚ ਅੱਧੀ ਰਾਤ ਵਾਪਰੇ ਹਾਦਸੇ ਦੌਰਾਨ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਮੈਨੇਜਰ ਡਿਪਟੀ ਵੋਹਰਾ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਡਿਪਟੀ ਵੋਹਰਾ ਰਣਜੀਤ ਬਾਵਾ ਦਾ ਪ੍ਰੋਗਰਾਮ ਕਰਵਾ ਕੇ ਆਪਣਾ ਜਨਮ ਦਿਨ ਮਨਾਉਣ ਲਈ ਆਪਣੀ ਕਾਰ ਵਿੱਚ ਸਵਾਰ ਹੋ ਕੇ ਖੰਨਾ ਤੋਂ ਬਟਾਲੇ ਆਪਣੇ ਘਰ ਆ ਰਿਹਾ ਸੀ।
previous post
next post