Htv Punjabi
Punjab Religion Video

ਗੁਰਦੁਆਰੇ ‘ਚ ਆਹ ਦੇਖਲੋ ਮੁਸਲਮਾਨ ਭਾਈਚਾਰੇ ਨੇ ਕੀ ਕਰਤਾ !

ਦੇਸ਼ ਅੰਦਰ ਬਣੇ ਨਫਰਤੀ ਮਾਹੌਲ ਵਿਚਾਲੇ ਕਈ ਭਾਈਚਾਰਕ ਸਾਂਝ ਦੀਆਂ ਮਿਸਾਲਾਂ ਸਾਹਮਣੇ ਆ ਰਹੀਆਂ ਹਨ। ਇਕਤਾ ਦਾ ਸੁਨੇਹਾ ਦਿੰਦੀਆਂ ਇਹ ਤਸਵੀਰਾਂ ਜਿਲਾਂ ਮਾਲੇਰਕੋਟਲੇ ਦੀਆਂ ਨੇ ਜਿਥੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਿੱਖ ਭਾਈਚਾਰੇ ਨੇ ਮੁੜ ਅਹਿਮ ਉੁਪਰਾਲਾ ਕੀਤਾ ਹੈ। ਸਿੱਖ ਭਾਈਚਾਰੇ ਵੱਲੋਂ ਮੁਸਲਿਮ ਭਾਈਚਾਰੇ ਦੀ ਰੋਜ਼ਾ ਇਫਤਾਰੀ ਕਰਵਾਈ ਗਈ। ਇਸ ਉਪਰਾਲੇ ਦੀ ਕਾਫੀ ਪ੍ਰਸੰਸਾ ਹੋ ਰਹੀ ਹੈ।

ਸਿੱਖ ਮੁਸਲਿਮ ਸਾਂਝ ਦਾ ਪ੍ਰਤੀਕ ਪਿੰਡ ਖੁਰਦ ਵਿੱਚ ਹਰ ਸਾਲ ਵਾਂਗ ਗੁਰਦੁਆਰਾ ਭਗਤ ਰਵਿਦਾਸ ਜੀ ਪ੍ਰਬੰਧਕ ਕਮੇਟੀ ਵੱਲੋਂ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਸਹਿਯੋਗ ਨਾਲ ਸਿੱਖ ਭਾਈਚਾਰੇ ਵੱਲੋਂ ਮੁਸਲਿਮ ਭਾਈਚਾਰੇ ਦੀ ਰੋਜ਼ਾ ਇਫਤਾਰੀ ਕਰਵਾਈ ਗਈ।

ਜਿਸ ਦੇ ਚੱਲਦਿਆਂ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਹਰ ਸਾਲ ਸਿੱਖ ਭਾਈਚਾਰੇ ਵੱਲੋਂ ਪਿੰਡ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੀ ਰੋਜ਼ਾ ਇਫਤਾਰੀ ਕਰਵਾਈ ਜਾਂਦੀ ਹੈ। ਇਸ ਤਹਿਤ ਇਸ ਵਾਰ ਮੱਕਾ ਮਸਜਿਦ ਖੁਰਦ ਵਿੱਚ ਮੁਸਲਿਮ ਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ।,,,,,, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਨਾਜਾਇਜ਼ ਸ਼ਰਾਬ ਨਾਲ ਚਾਰ ਦਰਜਨ ਤੋਂ ਵੱਧ ਮੌਤਾਂ ਹੋਣ ਮਗਰੋਂ ਪੰਜਾਬ ‘ਚ ਸਿਆਸਤ ਆਇਆ ਉਬਾਲ, ਦਲਜੀਤ ਸਿੰਘ ਚੀਮਾ ਨੇ ਖੋਲ੍ਹੇ ਕਈ ਅੰਦਰਲੇ ਰਾਜ਼ 

Htv Punjabi

ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਸੂਬਾ ਅਤੇ ਕੇਂਦਰ ਸਰਕਾਰ ਨੂੰ ਟੈਕਸ ਘਟਾਉਣ ਦੀ ਅਪੀਲ!

htvteam

ਆਹ ਨੁਸਕਾ ਜਿਸ ਨੇ ਲਿਆ ਅਜ਼ਮਾ ਉਸਨੂੰ ਮੁੜਕੇ ਨਹੀਂ ਚੜਦਾ ਸਾਹ

htvteam

Leave a Comment