Htv Punjabi
Punjab Video

ਗੁਰੂਦੁਆਰਾ ਸਾਹਿਬ ਦੇ ਬਾਥਰੂਮ ‘ਚ ਮੁੰਡੇ ਲਾਹ ਰਹੇ ਸਨ ਸ਼ਰਮਾਂ

ਗੁਰੂਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਇਹ ਵੀਡੀਓ ਜੋ ਇਸ ਵੇਲੇ ਸੋਸ਼ਲ ਮੀਡਿਆ ‘ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ | ਇਸ ਵੀਡੀਓ ‘ਚ ਕੁੱਝ ਨੌਜਵਾਨ ਮਰਦਾਨਾ ਬਾਥਰੂਮ ਦੇ ਅੰਦਰ ਇਕੱਠੇ ਹੋ ਕੇ ਜੋ ਸ਼ਰਮਸਾਰ ਕੰਮ ਕਰ ਰਹੇ ਸਨ, ਉਸਨੂੰ ਦੇਖ ਕੋਈ ਵੀ ਪਾਣੀ ਪਾਣੀ ਹੋ ਜਾਵੇ | ਜਦ ਇਸ ਗੱਲ ਦਾ ਪਤਾ ਗੁਰੂਦੁਆਰਾ ਸਾਹਿਬ ਮੱਥਾ ਟੇਕਣ ਆਏ ਨੌਜਵਾਨ ਨੂੰ ਲੱਗਾ ਤਾਂ ਉਸਨੇ ਪਵਿੱਤਰ ਅਸਥਾਨ ਦੇ ਆਸ ਪਾਸ ਅਜਿਹੇ ਮਾੜੇ ਕਰਮ ਨੂੰ ਬਰਦਾਸ਼ਤ ਨਾ ਕਰਦੇ ਹੋਏ ਉਹਨਾਂ ਲਾਹਨਤੀ ਨੌਜਵਾਨਾਂ ਦੀ ਸਾਰੀ ਗੰਦੀ ਪੋਲ ਖੋਲਦੇ ਹੋਏ ਮੋਬਾਈਲ ਕੈਮਰਾ ਆਨ ਕਰ ਬਾਥਰੂਮ ਦੇ ਅੰਦਰ ਜਾ ਵੜਿਆ ਫੇਰ ਜੋ ਕੁੱਝ ਹੋਇਆ ਦੇਖੋ ਇਸ ਪੂਰੀ ਵੀਡੀਓ ‘ਚ |

Related posts

ਪੰਜਾਬੀ ਬੋਲੀ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਸਾਬ ਨੇ ਪੰਜਾਬੀ ਛੱਡ ਹਿੰਦੀ ‘ਚ ਦਿੱਤਾ ਵੱਡਾ ਬਿਆਨ

htvteam

ਹਵਸ ‘ਚ ਅੰਨ੍ਹੇ ਮਾਮੇ ਨੇ ਨਾਬਾਲਿਗ ਭਾਣਜੀ ਦੀ ਇੱਜ਼ਤ ਕੀਤੀ ਤਾਰ ਤਾਰ

htvteam

ਦਾਦੇ ਨੇ ਪੋਤੇ ਦੇ ਕਿੱਥੋਂ ਕੱਢੀ ਸਰਿੰ ਜ

htvteam

Leave a Comment