Htv Punjabi
Punjab Video

ਗੁਰੂ ਘਰ ਜਾ ਕੇ ਆ ਬੰਦੇ ਲਾਹੀ ਸ਼ਰਮ

ਚੋਰਾਂ ਨੂੰ ਤਾਂ ਪੁਲਸ ਦਾ ਛੱਡੋ, ਲੋਕਾਂ ਦਾ ਵੀ ਛੱਡੋ ਉਹਨਾਂ ਨੂੰ ਤਾਂ ਪ੍ਰਮਾਤਮਾ ਦਾ ਵੀ ਡਰ ਨਹੀਂ ਰਿਹਾ,,, ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿੱਦਾ ਚੋਰ ਗੁਰੂ ਘਰ ‘ਚ ਦਾਖਿਲ ਹੋ ਕੇ ਗੋਲਕ ਨੂੰ ਚੋਰੀ ਕਰਕੇ ਫਰਾਰ ਹੋ ਜਾਂਦਾ,, ਇਹ ਸਾਰੀ ਘਟੀਆ ਕਰਤੂਤ ਵੀ ਕੈਮਰੇ ‘ਚ ਕੈਦ ਹੋ ਗਈ। ਜ਼ਰਾ ਤੁਸੀ ਵੀ ਮਾਰ ਲਓ ਇਨ੍ਹਾਂ ਤਸਵੀਰਾਂ ਤੇ ਨਜਰ,,,,,,,

ਘਟਨਾ ਫਰੀਦਕੋਟ ਦੇ ਬਲਬੀਰ ਬਸਤੀ ਚ ਬਣੇ ਗੁਰੂਦੁਆਰਾ ਸਾਹਿਬ ਦੀ ਹੈ ਜਿਥੇ ਇਕ ਚੋਰ ਛੱਤ ਵਾਲੇ ਪਾਸਿਓ ਰੋਸ਼ਨ ਦਾਨ ਥਾਨੀ ਅੰਦਰ ਜ਼ਾ ਵੜਿਆ ਅਤੇ ਗੁਰੂ ਮਹਾਰਾਜ ਦੀ ਬੀੜ ਸਾਹਮਣੇ ਰੱਖੀ ਗੋਲਕ ਨੂੰ ਚੁੱਕ ਲਿਆ ਅਤੇ ਗੁਰੂਦੁਆਰਾ ਤੋਂ ਥੋੜੀ ਦੂਰੀ ਤੇ ਉਕਤ ਚੋਰ ਵੱਲੋਂ ਗੋਲਕ ਤੋੜ ਕੇ ਸਾਰੇ ਪੈਸੇ ਕੱਢ ਗੋਲਕ ਸੁੱਟ ਕੇ ਚੋਰ ਫ਼ਰਾਰ ਹੋ ਗਿਆ,,ਇਸ ਸਬੰਧੀ ਗੁਰੂਦੁਆਰਾ ਦੇ ਪਾਠੀ ਬਲਵਿੰਦਰ ਸਿੰਘ ਨੇ ਕੀ ਕਿਹਾ ਆਓ ਸੁਣਦੇ ਹਾਂ,,,,,,,

ਇਸ ਸਬੰਧੀ ਥਾਨਾਂ ਮੁਖੀ ਗੁਲਜਿੰਦਰ ਸਿੰਘ ਨੇ ਦੱਸਿਆ ਕਿ ਗੁਰੂਦੁਆਰਾ ਸਾਹਿਬ ਚੋ ਗੋਲਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਸਬੰਧੀ ਜਾਚ ਕਿੱਤੀ ਜ਼ਾ ਰਹੀ ਹੈ,,,,,,,,ਖੈਰ ਚੋਰਾਂ ਦੇ ਮਨ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਖੌਫ਼ ਨਹੀਂ ਰਿਹਾ। ਜਿਸ ਦੇ ਚਲਦੇ ਉਨ੍ਹਾਂ ਦੇ ਵਲੋਂ ਆਏ ਦਿਨ ਚੋਰੀ ਦੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਸ਼ਰੇਆਮ ਅੰਜਾਮ ਦਿੱਤਾ ਜਾਂਦਾ ਹੈ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਜਵੰਦਾ ਦੀ ਮਾਂ ਦੀ ਨਹੀਂ ਦੇਖੀ ਜਾਂਦੀ ਹਾਲਤ, ਕਲਾਕਾਰ ਸੰਭਾਲਦੇ ਹੋਏ ਆਏ ਨਜ਼ਰ

htvteam

ਆਸ਼ਿਕ ਦਾ ਚਾੜ੍ਹਿਆ ਕੁਟਾਪਾ, ਕੁੜਮਣੀ ਦੇ ਤੋੜੇ ਦੰਦ, ਦੇਖੋ ਸੀਨ

htvteam

7 ਦਿਨ -7 ਵਾਰ ਰਗੜਕੇ ਸੁੱਚੇ ਮੋਤੀ ਜਨਾਨੀ ਨੂੰ ਖੁਆਓ ਆਪਣੇ ਘਰ ਬੱਚੇ ਵਾਲੀ ਖੁਸ਼ਖਬਰੀ ਲਿਆਓ

htvteam

Leave a Comment