Htv Punjabi
Punjab Video

ਗੱਡੀ ‘ਚ ਬੈਠਣ ਲੱਗੇ ਧਿਆਨ ਰੱਖਿਆ ਕਰੋ, ਕੋਈ ਪਤਾ ਨਹੀਂ ਲੱਗਦਾ

ਤਸਵੀਰਾਂ ਵਿੱਚ ਨਜ਼ਰ ਆ ਰਿਹਾ 26 ਸਾਲਾਂ ਨੌਜਵਾਨ ਲਵਪ੍ਰੀਤ ਸਿੰਘ ਜੋ ਕਿ ਚੰਗੇ ਭਵਿੱਖ ਲਈ ਕਰੀਬ ਸੱਤ ਸਾਲ ਪਹਿਲਾਂ ਅਮਰੀਕਾ ਗਿਆ ਸੀ ਜਿੱਥੇ ਬੀਤੇ ਦਿਨ ਉਸਦੇ ਨਾਲ ਅਜਿਹਾ ਭਾਣਾ ਵਾਪਰਿਆ ਕੀ ਜਿਸਦੇ ਬਾਰੇ ਸੁਣਕੇ ਘਰ ਵਿੱਚ ਮਾਤਮ ਛਾ ਗਿਆ ਤੇ ਉੱਥੇ ਗੁਰਦਾਸਪੁਰ ਦੇ ਪਿੰਡ ਨਵਾਂ ਸ਼ਾਲਾ ਵਿੱਚ ਸੋਗ ਲਹਿਰ ਪਸਰ ਗਈ,ਰੋਂਦੇ ਕੁਰਲੋਂਦੇ ਪਰਿਵਾਰ ਦਾ ਹਾਲ ਦੇਖ ਨਹੀਂ ਏਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕੀ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਦੌਰਾਨ ਉਸਦੀ ਮੌਤ ਹੋ ਗਈ,,,,,,,,,

ਏਸ ਮੌਕੇ ਪੀੜਤ ਪਰਿਵਾਰ ਨੇ ਪੰਜਾਬ ਅਤੇ ਭਾਰਤ ਸਰਕਾਰ ਅੱਗੇ ਅਪੀਲ ਕੀਤੀ ਐ ਕੀ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇ ਨੂੰ ਭਾਰਤ ਲਿਆਂਦਾ ਜਾਵੇ ਤਾਂ ਕੀ ਮਾਂ ਆਪਣੇ ਪੁੱਤ ਦਾ ਆਖਰੀ ਮੌਕੇ ਮੂੰਹ ਦੇਖ ਸਕੇ ਤੇ ਉਸਦਾ ਸੰਸਕਾਰ ਕੀਤਾ ਜਾਵੇ,ਅਜਿਹੇ ਚ ਦੇਖਣਾ ਹੋਵੇਗਾ ਕੀ ਸਰਾਕਰ ਮ੍ਰਿਤਕ ਦੇਹ ਕਦੋਂ ਤੱਕ ਭਾਰਤ ਲੈਕੇ ਆਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਜ਼ੁਰਗ ਮਾਤਾ ਨਾਲ ਹੋਈ ਵਾਰਦਾਤ; ਸੀਸੀਟੀਵੀ ‘ਚ ਕੈਦ

htvteam

ਲੁਧਿਆਣਾ ਬੰਬ ਧਮਾਕੇ ਦੇ ਦੋਸ਼ੀ ਗਗਨਦੀਪ ਸਿੰਘ ਬਾਰੇ ਗੁਆਂਢੀਆਂ ਨੇ ਕੀਤੇ ਹੈਰਾਨਕੁੰਨ ਖੁਲਾਸੇ

htvteam

ਸੁਮੇਧ ਸੈਣੀ ਦੀਆਂ ਮੁਲਤਾਨੀ ਮਾਮਲੇ ‘ਚ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਧਾਰਾ 302 ਜੋੜਨ ਦੀ ਦਿੱਤੀ ਇਜਾਜ਼ਤ

htvteam

Leave a Comment