Htv Punjabi
Punjab Video

ਘਰ ਚ ਇਕੱਲੀ ਔਰਤ ਨੂੰ ਦੇਖ ਦੋ ਬੰਦਿਆਂ ਦੀ ਵਿਗੜੀ ਨੀਅਤ, ਸ਼ਰੇਆਮ ਘਰ ਚ ਵੜ੍ਹ ਕੇ ਜਨਾਨੀ ਨਾਲ ਕੀਤਾ ਪੁੱਠਾ ਕੰਮ ?

ਜਦੋਂ ਘਰ ਚ ਇਕੱਲੀ ਜਨਾਨੀ ਹੁੰਦੀ ਐ ਤਾਂ ਉਸ ਨੂੰ 100 ਤਰਾਂ ਦਾ ਭੈਅ ਜਾਪਦਾ।.. ਕਈ ਮਨ ਚ ਖਿਆਲ ਆਉਂਦੇ ਨੇ ਕਿ ਕਿਧਰੇ ਕੁਝ ਗਲਤ ਨਾ ਹੋ ਜਾਵੇ…ਪਰ ਭਰ ਭੈਅ ਮਨ ਚ ਆਉਂਦਾ ਕਿਉਂ ਐ ਇਸ ਬਾਰੇ ਦੱਸਦਾ ਹਾਂ… ਕਿਉਕਿ ਸਾਡੇ ਸਮਾਜ ਕਈ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜੋ ਇਸ ਤੇ ਪੂਰੀਆਂ ਢੁੱਕਦੀਆਂ ਨੇ… ਅਜਿਹਾ ਹੀ ਹੋਇਆ ਤਰਨਤਾਰਨ ਦੇ ਭਿੱਖੀਵਿੰਡ ਚ, ਜਿਥੇ ਘਰ ਚ ਇਕ ਇਕੱਲੀ ਔਰਤ ਨੂੰ ਦੇਖ ਦੋ ਬੰਦਿਆਂ ਨੇ ਨੀਅਤ ਖਰਾਬ ਹੋ ਜਾਂਦੀ ਐ… ਜਿਸ ਤੋਂ ਬਾਅਦ ਉਹ ਘਰ ਚ ਦਾਖਲ ਹੋ ਜਾਂਦੇ ਨੇ ਤੇ ਜਨਾਨੀ ਨੂੰ ਬੰਧਕ ਬਣਾ ਲੈਂਦੇ ਨੇ… ਉਸ ਤੋਂ ਬਾਅਦ 12 ਲੱਖ ਰੁਪਏ ਤੋਂ ਇਲਾਵਾ ਪੰਜ ਤੋਲੇ ਸੋਨਾ ਲੈ ਕੇ ਫਰਾਰ ਹੋ ਜਾਂਦੇ ਨੇ…

ਫਿਲਹਾਲ ਪੁਲਿਸ ਨੂੰ ਪੀੜਤ ਪਰਿਵਾਰ ਵਲੋਂ ਸੂਚਿਤ ਕਰ ਦਿੱਤਾ ਗਿਆ ਤੇ ਪੁਲਿਸ ਵਲੋਂ ਪੀੜਤ ਦੇ ਬਿਆਨਾਂ ਦੇ ਆਧਾਰ ਦੇ ਮਾਮਲਾ ਦਰਜ ਕਰ ਲਿਆ ਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਪੰਜਾਬੀਓ ਜਾਗਦੇ ਰਹੋ ਕਿਤੇ ਤੁਹਾਡੇ ਘਰ ਨਾ ਐਵੇਂ ਹੋ ਜਾਵੇ

htvteam

ਸਹਾਇਕ ਪ੍ਰੋਫੈਸਰ ਯੂਨੀਅਨ ਨੇ ਕੱਢੀ ਭੜਾਸ; ਚੰਨੀ, ਸਿੱਧੂ ਤੇ ਪ੍ਰਗਟ ਦਾ ਫੂਕਿਆ ਪੁਤਲਾ

htvteam

ਗੁਰਪੁਰਬ ਤੋਂ ਪਹਿਲਾਂ ਖੁੱਲ੍ਹ ਜਾਵੇਗਾ ਕਰਤਾਰਪੁਰ ਲਾਂਘਾ

htvteam

Leave a Comment