Htv Punjabi
Punjab Religion Video

ਘਰ ਬੈਠੇ ਕਰੋ ਦਰਸ਼ਨ ਗੁਰੂਦੁਆਰਾ ਸ਼੍ਰੀ ਗੁਰੂ ਨਾਨਕ ਘਾਟ ਸਾਹਿਬ ਦੇ ਤੇ ਜਾਣੋਂ ਉਜੈਨ ਨਗਰੀ ਦਾ ਇਤਹਾਸ

ਤਸਵੀਰਾਂ ਮੱਧ ਪ੍ਰਦੇਸ ਦੀ ਉਜੈਨ ਨਗਰੀ ਦੀਆਂ ਨੇ ਜਿੱਥੇ ਗੁਰੂਦੁਆਰਾ ਸ਼੍ਰੀ ਗੁਰੂ ਨਾਨਕ ਘਾਟ ਸਥਿੱਤ ਹੈ ਜਿਸਦੇ ਦਰਸ਼ਨ ਕਰਨ ਲਈ ਹਕੀਕਤ ਟੀ ਵੀ ਪੰਜਾਬੀ ਦੀ ਟੀਮ ਪਹੁੰਚੀ ਐ ਜਿਸਨੇ ਗੁਰੂ ਘਰਦੇ ਦੁਆਲੇ ਦੇ ਖੂਬਸੁਰਤ ਦ੍ਰਿਸ਼ ਨੂੰ ਆਪਣੇ ਕੈਮਰੇ ਚ ਕੈਦ ਕਰ ਲਿਆ ਤਾਂ ਕੀ ਘਰ ਬੈਠੇ ਸਾਰੇ ਦਰਸ਼ਕ ਏਸ ਗੁਰੂ ਘਰਦੇ ਦਰਸ਼ਨ ਕਰ ਸਕਣ ਏਹ ਨਗਰ ਅਵੰਤੀ ਨਦੀ ਦੇ ਕਿਨਾਰੇ ਵਸਿਆ ਹੋਇਆ ਐ ਪੁਰਾਤਨ ਸਮੇਂ ਇਸ ਨੂੰ ਅਵੰਤੀ ਨਦੀ ਕਿਹਾ ਜਾਂਦਾ ਸੀ ਪਰ ਅਯੋਕੇ ਸਮੇਂ ਸ਼ਿਪਰਾ ਨਦੀ ਦਾ ਨਾਮ ਵਜੋਂ ਵੀ ਜਾਣਿਆ ਜਾਂਦਾ ਐ ਇਹ ਲੰਗਰ ਹਾਲ ਐ ਜਿੱਥੇ ਨਤਮਸਕ ਹੋਣ ਆਈਆਂ ਸੰਗਤਾਂ ਲੰਗਰ ਛਕਦੀਆਂ ਹਨ ਆਓ ਹੁਣ ਤੁਹਾਨੂੰ ਲੈ ਅੰਦਰਲੇ ਦ੍ਰਿਸ਼ ਦਿਖਾਉਂਦੇ ਹਾਂ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਐ,,,,

ਇਹ ਪੁਰਾਤਨ ਸਮੇਂ ਦਾ ਉਹ ਵਿਸ਼ਾਲ ਇਮਲੀ ਦਾ ਦਰਖਤ ਹੈ ਜਿਸਦੇ ਹੇਠਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਕੇ ਅਰਾਮ ਕੀਤਾ ਸੀ ਇਤਹਾਸ ਦੇ ਵਿੱਚ ਏਸ ਇਮਲੀ ਦੇ ਦਰਖਤ ਬਾਰੇ ਵੀ ਜ਼ਿਕਰ ਦੇਖਣ ਨੂੰ ਮਿਲਦਾ ਐ ਦੱਸਿਆ ਜਾ ਰਿਹਾ ਕੀ ਸ਼੍ਰੀ ਗੁਰੂ ਸਾਹਿਬ ਏਥੇ ਉਦਾਸੀਆਂ ਵੇਲੇ ਆਏ ਸਨ ਆਓ ਹੁਣ ਅੱਗੇ ਦਾ ਇਤਹਾਸ ਸੁਣਦੇ ਗਿਆਨੀ ਸੁਰਜੀਤ ਸਿੰਘ ਹੋਰਾਂ ਤੋਂ ਜੋ ਕੀ ਬਤੋਰ ਹੈਠ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਹਨ,,,,,,

ਸਿੰਘ ਸਾਬ੍ਹ ਨੇ ਦੱਸਿਆ ਹੈ ਕੀ ਏਥੇ ਸੰਗਤਾਂ ਦੇ ਰਹਿਣ ਲਈ ਵਿਸ਼ੇਸ਼ ਕਰਮਰਿਆਂ ਦਾ ਇੰਤਜ਼ਾਮ ਵੀ ਕੀਤਾ ਗਿਆ ਜਿੱਥੇ ਸੰਗਤਾਂ ਅਰਾਮ ਨਾਲ ਠਹਿਰ ਸਕਦੀਆਂ ਹਨ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਆਹ ਮਸ਼ਹੂਰ ਹੋਟਲ ਚ ਕੌਣ ਕੌਣ ਜਾਂਦਾ ਸੀ ਖਾਣਾ ਖਾਣ! ਹੋਇਆ ਐਕਸ਼ਨ ?

htvteam

ਆਹ ਦੇਖੋ ਥਾਣੇਦਾਰ ਨੇ ਕੀ ਕਰਤਾ, ਸਾਰਾ ਕੁਝ ਕੈਮਰੇ ‘ਚ ਕੈਦ; ਦੇਖੋ ਵੀਡੀਓ

htvteam

ਆਹ ਸ਼ਹਿਰ ‘ਚ ਬੰਦੇ ਨਹੀਂ ਕੁੱਤੇ ਪੈਂਦੇ ਨੇ ਜਨਾਨੀਆਂ ਮਗਰ ! ਫੇਰ ਕਰਦੇ ਛੇੜਖਾਨੀਆਂ

htvteam

Leave a Comment