Htv Punjabi
Punjab Video

ਚਿੱਟਾ ਵੇਚਣ ਦੀ ਆਦੀ ਮਾਂ ਦੀ ਆ ਸ਼ ਕੀ

ਮਾਂ ਦੀ ਆਸਕੀ ਨੇ ਖਾ ਲਿਆ ਜਵਾਨ ਪੁੱਤ, ਮਾਂ ਦੇ ਪੁੱਠੇ ਕੰਮਾਂ ਤੋਂ ਪੁੱਤ ਹੋਇਆ ਸ਼ਰਮਸਾਰ ਤੇ ਲੋਕਾਂ ਚ ਆਪਣੀ ਬੇਇੱਜਤੀ ਮਹਿਸੂਸ ਕਰਦੇ ਨੌਜਵਾਨ ਨੇ ਚੁੱਕਿਆ ਗ਼ਲਤ ਕਦਮ,,,ਤਸਵੀਰਾਂ ਦੇ ਵਿੱਚ ਪੁਲਿਸ ਦੀ ਗ੍ਰਿਫਤ ਦੇ ਵਿੱਚ ਤੁਸੀਂ ਇੱਕ ਮਹਿਲਾ ਤੇ ਨਾਲ ਇੱਕ ਵਿਅਕਤੀ ਦੇਖ ਰਹੇ ਹੋ ਤੁਸੀਂ ਸੋਚਦੇ ਹੋਵੋਗੇ ਕਿ ਸ਼ਾਇਦ ਰਿਸ਼ਤੇ ਦੇ ਵਿੱਚ ਮਾਂ ਪੁੱਤ ਹੋਣਗੇ ਪਰ ਨਹੀਂ ਇਹ ਨੇ ਅੱਜ ਦੇ ਹਿਰ ਰਾਂਝਾ ਮਾਂ ਦਾ ਇਸ ਵਿਆਕਤੀ ਨਾਲ ਇਸ਼ਕ ਚੱਲਦਾ ਸੀ ਤੇ ਪੁੱਤ ਇਹ ਬਰਦਾਸ਼ਤ ਨਾ ਕਰ ਸਕਿਆ ਮਾਮਲਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਧਾਰੀਵਾਲ ਦਾ,,ਜਿੱਥੇ ਕਲਯੁੱਗੀ ਮਾਂ ਦੇ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਇਕ ਨੌਜਵਾਨ ਨੇ ਗ਼ਲਤ ਕਦਮ ਚੁੱਕ ਲਿਆ ਮ੍ਰਿਤਕ ਮੁੰਡੇ ਦੀ ਮਾਂ ਤੇ ਨਸ਼ੀਲੇ ਪਦਾਰਥ ਵਿਰੋਧੀ ਐਕਟ ਦੇ ਤਹਿਤ ਅੱਠ ਮਾਮਲੇ ਦਰਜ ਹਨ ਅਤੇ ਇਹ ਕਲਯੁੱਗੀ ਮਾਂ ਕਈ ਵਾਰ ਜੇਲ ਯਾਤਰਾ ਵੀ ਕਰ ਚੁੱਕੀ ਹੈ ਅਤੇ ਚਿੱਟਾ ਵੇਚਣ ਦੇ ਮਾਮਲੇ ਵਿੱਚ ਪੂਰੇ ਪਿੰਡ ਵਿੱਚ ਬਦਨਾਮ ਹੈ। ਧਾਰੀਵਾਲ ਪੁਲਿਸ ਵੱਲੋਂ ਮ੍ਰਿਤਕ ਗੁਰਦੀਪ ਸਿੰਘ ਪੁੱਤਰ ਸਵ. ਜੋਗਿੰਦਰ ਪਾਲ ਵਾਸੀ ਪਿੰਡ ਸੋਹਲ ਦੀ ਵਿਆਹੁਤਾ ਭੈਣ ਦੀ ਸ਼ਿਕਾਇਤ ਤੇ ਮ੍ਰਿਤਕ ਦੀ ਮਾਂ ਅਤੇ ਉਸਦੇ ਆਸ਼ਿਕ ਦੇ ਖਿਲਾਫ ਮਾਮਲਾ ਦਰਜ ਕਰ ਅੱਜ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸਦੀ ਜਾਣਕਾਰੀ ਧਾਰੀਵਾਲ ਥਾਣੇ ਦੀ ਐਸਐਚਓ ਬਲਜੀਤ ਕੌਰ ਨੇ ਸਾਂਝੀ ਕੀਤੀ,,,,,,,

ਨਜਾਇਜ਼ ਸਬੰਧਾਂ ਕਰਕੇ ਪਤਾ ਣੀ ਹੋਰ ਕਿੰਨੀਆਂ ਕੁ ਜਿੰਦਗੀਆਂ ਬਰਬਾਦ ਹੋਣਗੀਆਂ,, ਇਥੇ ਲੋੜ ਹੈ ਲੋਕਾਂ ਨੂੰ ਆਪਣੇ ਰਿਸ਼ਤੇ ਤੇ ਆਪਣੇ ਪਰਿਵਾਰ ਨੂੰ ਬਚਾਉਣ ਦੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹਾਜੀਆਂ ਦਾ ਸਾਊਦੀ ਅਰਬ ਤੋਂ ਇਕ ਹੋਰ ਵੀਡੀਓ ਆਇਆ ਸਾਹਮਣੇ, ਦੇਖਕੇ ਹੋ ਜਾਓਗੇ ਸੁੰਨ

htvteam

ਟੰਗਿਆ ਗਿਆ ਗਰੀਬਾਂ ਦਾ ਮਸੀਹਾ ਚੰਨੀ…

htvteam

Cambridge International Academy ਕਰਵਾਉਣ ਜਾ ਰਹੀ UK ਸਟੱਡੀ ਵੀਜ਼ਾ ਸੈਮੀਨਾਰ

htvteam

Leave a Comment