Punjab Videoਚੁੜੈਲ ਦਾ ਰੂਪ ਧਾਰ ਮਾਸੂਮ ਧੀ ਨਾਲ ਹੀ ਮਾਂ ਟੱਪ ਗਈ ਹੱਦਾਂ ! by htvteamFebruary 23, 20220935 Share0 ਮਾਮਲਾ ਹੈ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਫਗਵਾੜਾ ਦੇ ਪਿੰਡ ਚਿਹੇੜੂ ਦਾ, ਜਿੱਥੇ ਰੇਲਵੇ ਸਟੇਸ਼ਨ ਤੋਂ ਆਰਪੀਐਫ ਨੂੰ ਇੱਕ ਫੋਨ ਆਉਂਦਾ ਹੈ | ਫੋਨ ਸੁਣਦੇ ਸਾਰ ਹੀ ਸਬ ਇੰਸਪੈਕਟਰ ਰੀਟਾ ਦੇਵੀ ਆਪਣੀ ਟੀਮ ਦੇ ਨਾਲ ਚਿਹੇੜੂ ਸਟੇਸ਼ਨ ਤੇ ਪਹੁੰਚਦੀ ਹੈ ਤੇ ਫਿਰ ਸੀਨ ਦੇਖ ਭਾਵੁਕ ਹੋ ਉੱਠਦੀ ਹੈ |