ਇਨ੍ਹਾਂ ਤਸਵੀਰਾਂ ਚ ਨਜ਼ਰ ਆ ਰਿਹਾ ਇਹ ਉਹੀ ਰਾਹੁਲ ਨਾਮ ਦਾ ਨੌਜਵਾਨ ਹੈ ਜੋ ਕੀ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਹਰ ਰੋਜ਼ ਦੀ ਤਰ੍ਹਾਂ ਮੋਟਰਸਾਇਕਲ ਤੇ ਸਵਾਰ ਹੋਕੇ ਆਪਣੇ ਕੰਮ ਤੇ ਜਾ ਰਿਹਾ ਸੀ ਪਰ ਜਲੰਧਰ ਦੇ ਸ਼੍ਰੀ ਗੂਰੂ ਰਵਿਦਾਸ ਚੌਕ ਤੋਂ ਨਕੋਦਰ ਚੌਂਕ ਦੇ ਵਿਚਕਾਰ ਨੌਜਵਾਨ ਅਜਿਹੇ ਭਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਕਿ ਜਿਸਦੇ ਮੌਕੇ ਦੇ ਸੀਨ ਦੇਖਣ ਵਾਲੇ ਲੋਕਾਂ ਦੀ ਰੂਹ ਕੰਬ ਉਠੀ ਤੇ ਇਸਦੇ ਨਾਲ ਹੀ ਲੋਕ ਗੁੱਸੇ ਨਾਲ ਭੜਕ ਉੱਠੇ ਤੇ ਫਿਰ ਭੜਕੇ ਹੋਏ ਲੋਕਾਂ ਦੀ ਸੁਣੋਂ ਆਖਿਰ ਕਿਉਂ ਗੱਡੀਆਂ ਨੂੰ ਅੱਗ ਲਗਾਉਂਣ ਦੀ ਗੱਲ ਕਹਿ ਰਹੇ ਹਨ,,,,,,,,,,,
ਉੱਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕੀ ਟਿੱਪਰ ਨਾਲ ਹਾਦਸਾ ਹੋਣ ਕਾਰਨ ਨੌਜਵਾਨ ਦੀ ਮੌਤ ਹੋ ਗਈ ਤੇ ਚਾਲਕ ਮੌਕੇ ਫਰਾਰ ਹੈ ਬਾਕੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..