Htv Punjabi
Punjab Video

ਜਦੋਂ ਕੈਦੀਆਂ ਨਾਲ ਭਰੀ ਬੱਸ ਨੇ ਮਾਰੀ ਕਾਰ ਨੂੰ ਟੱ-ਕਰ

ਸਾਹਮਣਿਓ ਗੱਡੀ ਆਉਂਦੀ ਦਿਖਾਈ ਦੇ ਰਹੀ ਐ ਅਤੇ ਹੁਣ ਸੱਜੇ ਪਾਸਿਓਂ ਇਕ ਪੁਲਿਸ ਦੀ ਬੱਸ ਚ ਤੇਜ ਰਫਤਾਰ ਆਉਂਦੇ ਐ ਅਤੇ ਕਾਰ ਨੂੰ ਟੱਕਰ ਮਾਰ ਦਿੰਦੀ ਐ,,,,,,,ਮਾਮਲਾ ਕੋਚਰ ਮਾਰਕੀਟ ਲੁਧਿਆਣਆ ਦਾ ਹੈ ਜਿੱਥੇ ਕਚਿਹਿਰੀਆਂ ਚੋ ਕੈਦੀਆਂ ਨਾਲ ਭਰੀ ਬੱਸ ਕੈਦੀਆਂ ਨੂੰ ਵਾਪਸ ਜੇਲ੍ਹ ਵਿੱਚ ਲਿਜਾ ਰਹੀ ਸੀ,,,,,,,,,ਪਰ ਕੋਚਰ ਮਾਰਕੀਟ ਚੌਂਕ ਚ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਐ ਹਾਦਸੇ ਦੌਰਾਨ ਬੱਸ ਦਾ ਇਕ ਟਾਇਰ ਫਟ ਜਾਂਦਾ ਹੈ ਅਤੇ ਕਾਰ ਦਾ ਬੋਨਟ ਅਤੇ ਬੰਪਰ ਟੁੱਟ ਜਾਂਦਾ ਦੱਸਿਆ ਜਾ ਰਿਹਾ ਕਿ ਦੋਵੇਂ ਗੱਡੀਆਂ ਦਾ ਮਾਲੀ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ,,,,,,,ਉਧਰ ਕਾਰ ਚਾਲਕ ਨੇ ਬੱਸ ਡਰਾਇਵਰ ਤੇ ਇਲਜ਼ਾਮ ਲਗਾਏ ਨੇ ਕਿ ਬੱਸ ਤੇਜ ਰਫਤਾਰ ਚ ਆਉਂਦੀ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ,,,,,,,,,,

ਉਧਰ ਜਦੋਂ ਬੱਸ ਡਰਾਇਵਰ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਾਰ ਚਾਲਕ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕਾਰ ਚਾਲਕ ਅੱਗੋਂ ਲਿਆਕੇ ਬੱਸ ਦੇ ਵਿੱਚ ਕਾਰ ਮਾਰੀ ਹੈ,,,,,,,,,ਦੱਸ ਦੀਏ ਘਟਨਾ ਬੀਤੇ ਕਾਲ ਸ਼ਾਮ ਕਰੀਬ 5 ਵਜੇ ਦੀ ਐ , ਦੋਵੇਂ ਚਾਲਕ ਥਾਣੇ ਪਹੁੰਚ ਗਏ ਅਤੇ ਇਕ ਦੂਜੇ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਐ,,,,,,ਪੁਲਿਸ ਦਾ ਕਹਿਣਾ ਐ ਕਿ ਮਾਮਲੇ ਦੀ ਜਾਂਚ ਦੌਰਾਨ ਜੋ ਦੋਸ਼ੀ ਪਾਇਆ ਗਿਆ ਉਸ ਤੇ ਕਾਰਵਾਈ ਕੀਤੀ ਜਾਵੇਗੀ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਪੁਲਿਸ ਨੇ ਕਾਬੂ ਕੀਤਾ ਬੇਸ਼ਰਮ ਚੋਰ !

htvteam

ਆਉਣ ਵਾਲੇ ਆਹ ਦਿਨ ਦਿੱਲੀ ਲਈ ਹੋ ਸਕਦੇ ਖਤਰਨਾਕ, ਪੰਜਾਬੀ ਹੋਏ ਫਿਰਦੇ ਤੱਤੇ!

htvteam

ਪਾਕਿ ਸਰਕਾਰ ਨੇ ਵਿਰੋਧੀਆਂ ਦੀ ਰੈਲੀ ਤੋਂ ਪਹਿਲਾਂ ਲਗਾਇਆ ਲਾਕਡਾਊਨ, ਵਿਰੋਧੀ ਬੋਲੇ- ਹੁਣ ਤਾਂ ਹੋਵੇਗੀ ਰੈਲੀ

htvteam

Leave a Comment