ਵਿਧਾਇਕ ਨਰਿੰਦਰ ਕੌਰ ਭਰਾਜ ਦਾ ਹੋਇਆ ਵਿਰੋਧ
ਸੀਵਰੇਜ਼ ਦੀ ਸਮੱਸਿਆ ਤੋਂ ਤੰਗ ਲੋਕਾਂ ਨੇ ਕੱਢੀ ਭੜਾਸ
ਵੋਟਾਂ ਲੈਣ ਸਮੇਂ ਅਸੀਂ ਇਨਸਾਨ ਹਾਂ ਉਂਝ ਸਾਨੂੰ ਗਧੇ ਸਮਝਦੇ ਨੇ: ਮਹਿਲਾ
ਨਰਿੰਦਰ ਕੌਰ ਭਰਾਜ ਦੇ ਵੱਲੋਂ ਲੋਕਾਂ ਨੂੰ ਦਿੱਤਾ ਭਰੋਸਾ
ਸੱਚੀ ਜਨਾਨੀ ਹੋਵੇ ਤਾਂ ਆਹ ਜਨਾਨੀ ਵਰਗੀ ਦਲੇਰ ਹੋਵੇ
ਦੇਖੋ ਕਿਵੇਂ ਹੱਕ ਲਈ ਲੜ ਪੈ ਮਹਿਲਾ ਵਿਧਾਇਕ ਦੇ ਨਾਲ?
ਪਾਤਾ ਇਕੱਲੀ ਨੇ ਗਾਹ , ਕਹਿੰਦੀ ਅਸੀਂ ਗਧੇ ਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..