Htv Punjabi
Crime Punjab Video

ਜਲੰਧਰ ਘਟਨਾ ਮਾਮਲੇ ਚ ਇੱਕ ਹੋਰ ਵੱਡਾ ਖੁਲਾਸਾ !

ਜਲੰਧਰ ਘਟਨਾ ਮਾਮਲੇ ਚ ਵੱਡੀ ਖ਼ਬਰ
9 ਦਿਨਾਂ ਦੇ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਆਰੋਪੀ ਨੂੰ ਮੁੜ ਕੀਤਾ ਪੇਸ਼
6 ਦਿਨਾਂ ਦੀ ਰਿਮਾਂਡ ਦੀ ਮੰਗ, ਦਿੱਤਾ 2 ਦਿਨ ਦਾ ਹੋਰ ਰਿਮਾਂਡ
ਮਾਮਲੇ ਦੀ ਜਾਣਕਾਰੀ ਐਡਵੋਕੇਟ ਅਤੇ ਪੁਲਿਸ ਅਫਸਰ ਵੱਲੋਂ ਸਾਂਝੀ ਕੀਤੀ
ਜਲੰਧਰ ਘਟਨਾ ਮਾਮਲੇ ਚ ਇੱਕ ਹੋਰ ਵੱਡਾ ਖੁਲਾਸਾ !
ਪੁਲਿਸ ਨੂੰ ਆਰੋਪੀ ਕੋਲੀ ਮਿਲੇ ਸਬੂਤ, ਵਧਿਆ ਹੋਰ ਰਿਮਾਂਡ
ਮਾਮਲੇ ਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸ਼ੰਕਾ!,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਧਵਾ ਔਰਤ ਦਾ ਚੇਅਰਮੈਨ ਨੇ ਚੁੱਕਿਆ ਨਜ਼ਾਇਜ ਫਾਇਦਾ

htvteam

ਆਹ ਪੱਤੇ ਖਾਓ ਮਰਦੇ ਦਮ ਤੱਕ ਖੁਦ ਨੂੰ ਥਾਇਰਾਇਡ ਤੋਂ ਬਚਾਓ

htvteam

ਹਰਿਆਣਾ ਸਿਵਿਲ ਸਰਵਿਸ ਜਿਊਡਿਸ਼ਿਅਲ ਵਿੱਚ ਰੋਪੜ ਦੀ ਸ਼ਵੇਤਾ ਸ਼ਰਮਾ ਟਾਪਰ

Htv Punjabi

Leave a Comment