ਮਾਮਲਾ ਹੈ ਗੁਰਦਾਸਪੁਰ ਦਾ, ਜਿੱਥੇ ਹਰਦੋਛੰਨੀ ਰੋਡ ਤੇ ਪੈਂਦੇ ਸਰਕਾਰੀ ਸਕੂਲ ਦੇ ਪਿਛਲੇ ਪਾਸੇ ਬਣੀ ਪੁਰਾਣੀ ਇਮਾਰਤ ‘ਚ ਇਹ ਦੇਵੇਂ ਜਣੇ ਮਾੜੀ ਕਰਤੂਤ ਨੂੰ ਅੰਜਾਮ ਦੇਣ ‘ਚ ਲੱਗੇ ਹੋਏ ਸਨ |
ਅਸਲ ‘ਚ ਇਹਨਾਂ ਨੂੰ ਪਤਾ ਸੀ ਕਿ ਇਸ ਇਮਾਰਤ ‘ਚ ਬਹੁਤ ਸਾਰੀਆਂ ਪੁਰਾਣੀਆਂ ਕਿਤਾਬਾਂ ਤੇ ਰੱਦੀ ਪਈ ਹੋਈ ਹੈ | ਜਿਸਨੂੰ ਇਹ ਬੋਰੀਆਂ ‘ਚ ਇਕੱਠੀਆਂ ਕਰ ਚੋਰੀ ਚੋਰੀ ਲੈ ਜਾਂਦੇ ਸਨ |
ਅੱਜ ਵੀ ਜਦ ਇਹ ਕਿਤਾਬਾਂ ਚੋਰੀ ਕਰਨ ਦੀ ਨੀਅਤ ਨਾਲ ਸਕੂਲ ਦੀ ਇਮਾਰਤ ‘ਚ ਵੜੇ ਤਾਂ ਪੁਲਿਸ ਨੇ ਇਹਨਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ |
previous post
