Htv Punjabi
Punjab Religion Video

ਟਾਵਰ ਤੇ ਚੜ ਕੇ ਨਿਹੰਗ ਸਿੰਘ ਨੇ ਕੀਤਾ ਹਾਈ ਵੋਲਟੇਜ ਹੰਗਾਮਾ

ਮੋਗਾ ਦੇ ਵਿੱਚ ਉਸ ਵੇਲੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਇੱਕ ਨਿਹੰਗ ਸਿੰਘ ਨੇ ਟਾਵਰ ਤੇ ਚੜ ਕੇ ਹੰਗਾਮਾ ਕਰ ਦਿੱਤਾ। ਤੇ ਐਲਾਨ ਕਰ ਦਿੱਤਾ ਕਿ ਜਦੋਂ ਤੱਕ ਮੇਰੀ ਮੰਗ ਉਹਨੂੰ ਮੰਨਿਆ ਨਹੀਂ ਜਾਂਦਾ ਉਹ ਟਾਵਰ ਤੇ ਹੀ ਚੜਿਆ ਰਹੇਗਾ। ਨਿਹੰਗ ਸਿੰਘ ਦਾ ਰਵਈਆ ਦੇਖ ਪ੍ਰਸ਼ਾਸਨ ਨੇ ਸਪੀਕਰ ਕਰਵਾ ਤੇ ਬੰਦ,,,,,

ਟਾਵਰ ਤੇ ਚੜੇ ਨਿਹੰਗ ਸਿੰਘ ਕਰਮਜੀਤ ਸਿੰਘ ਨੇ ਦੱਸਿਆ ਕਿ ਇੱਕ ਪਾਸੇ ਤਾਂ ਸ਼ਹੀਦੀ ਜੋੜ ਦਿਵਸ ਚੱਲ ਰਹੇ ਨੇ ਪਰ ਦੂਜੇ ਪਾਸੇ ਇੱਥੇ ਮੋਕਾ ਦੇ ਵਿੱਚ ਮੇਲਾ ਲੱਗ ਰਿਹਾ ਜਿੱਥੇ ਕਿ ਗਾਣੇ ਚਲਾਏ ਜਾ ਰਹੇ ਨੇ ਅਤੇ ਸ਼ੋਰ ਮਚਾਇਆ ਜਾ ਰਿਹਾ ਅਤੇ ਜਦੋਂ ਤੱਕ ਇਸ ਮੇਲੇ ਨੂੰ ਬੰਦ ਨਹੀਂ ਕਰਵਾਇਆ ਜਾਂਦਾ ਉਹ ਟਾਵਰ ਤੇ ਇਸੇ ਤਰੀਕੇ ਨਾਲ ਚੜਿਆ ਰਹੇਗਾ।

ਉੱਥੇ ਹੀ ਮੌਕੇ ਤੇ ਪਹੁੰਚੇ ਨਾਈਵਤ ਤਹਿਸੀਲਦਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਨਿਹੰਗ ਸਿੰਘ ਦਾ ਹੰਗਾਮਾ ਦੇਖ ਮੇਲੇ ਦੇ ਵਿੱਚੋਂ ਪ੍ਰਸ਼ਾਸਨ ਨੂੰ ਕਹਿ ਕੇ ਸਪੀਕਰ ਤਾਂ ਬੰਦ ਕਰਵਾ ਦਿੱਤੇ ਗਏ ਨੇ,,,,,,,

ਸੋ ਦੱਸ ਦਈਏ ਕਿ ਦਸੰਬਰ ਦੇ ਮਹੀਨੇ ਨੂੰ ਸੋਗ ਦਿਵਸ ਵਜੋਂ ਮਨਾਇਆ ਜਾਂਦਾ ਪਰ ਦੂਜੇ ਪਾਸੇ ਮੋਗਾ ਚ ਮੇਲੇ ਚ ਲੱਗੀਆਂ ਰੌਣਕਾਂ ਨੂੰ ਦੇਖ ਨਿਹੰਗ ਸਿੰਘ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਜਿਹਦੇ ਚਲਦੇ ਉਸਨੇ ਟਾਵਰ ਤੇ ਚੜ ਕੇ ਹੰਗਾਮਾ ਕੀਤਾ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਦੇਖੋ ਕਿਵੇਂ ਕੀਤਾ ਜਾਂਦੈ ਭਵਿੱਖ ਬਨਾਉਣ ਵਾਲਿਆਂ ਦਾ ਸ਼ੋਸ਼ਣ

htvteam

ਜਨਮਦਿਨ ਦੀ ਪਾਰਟੀ ਤੋਂ ਬਾਅਦ ਵਾਪਰਿਆ ਕਹਿਰ, 2 ਨੌਜਵਾਨ ਦੌਸਤਾਂ ਦੀ ਮੌਤ, 1 ਜ਼ਖਮੀ

htvteam

ਅੱਧੀ ਰਾਤ ਕਿਸਾਨ ਮੁੰਡੇ ਨਾਲ ਟਰਾਲੀ ‘ਚ ਹੀ ਕਰ’ਤਾ ਮਾੜਾ ਕੰਮ

htvteam

Leave a Comment