Htv Punjabi
Punjab Video

ਡਿਊਟੀ ਪਹੁੰਚਣ ਤੋਂ ਪਹਿਲਾਂ ਹੀ ਮਹਿਲਾ ਕਾਂਸਟੇਬਲ ਦਾ ਭਿਆਨਕ ਐਕਸੀਡੈਂਟ

ਮਹਿਲਾ ਕਾਂਸਟੇਬਲ ਦੀ ਸੜਕ ਹਾਦਸੇ ਚ ਹੋਈ ਮੌਤ
ਡਿਊਟੀ ਤੇ ਜਾ ਰਹੀ ਮਹਿਲਾ ਕਾਂਸਟੇਬਲ ਪਿਕਅਪ ਗੱਡੀ ਨੇ ਮਾਰੀ ਟੱਕਰ
ਸਕੂਟਰੀ ਹੋਈ ਚਕਨਾਚੂਰ, ਆਰੋਪੀ ਫਰਾਰ
ਬਠਿੰਡਾ ਦੇ ਵਿੱਚ ਅੱਜ ਤੜਕਸਾਰ ਇੱਕ ਮੰਦਭਾਗੀ ਸੜਕ ਦੁਰਘਟਨਾ ਵਾਪਰੀ ਜਿਸ ਦੇ ਵਿੱਚ ਫੂਲ ਥਾਣੇ ਦੇ ਵਿੱਚ ਤੈਨਾਤ ਸੀਨੀਅਰ ਮਹਿਲਾ ਕਾਂਸਟੇਬਲ ਦਾ ਡਿਊਟੀ ਜਾਣ ਦੌਰਾਨ ਹਾਦਸਾ ਵਾਪਰਿਆ ਇਸ ਹਾਦਸੇ ਵਿੱਚ ਪਿਕਅਪ ਡਾਲੇ ਦੇ ਵੱਲੋਂ ਸਕੂਟਰੀ ਸਵਾਰ ਮਹਿਲਾ ਕਾਂਸਟੇਬਲ ਨੂੰ ਟੱਕਰ ਮਾਰੀ ਗਈ ਜਿਸ ਦੌਰਾਨ ਸੀਨੀਅਰ ਮਹਿਲਾ ਕਾਂਸਟੇਬਲ ਦੀ ਮੌਕੇ ਦੇ ਉੱਤੇ ਮੌਤ ਹੋ ਗਈ।

ਮਿਲੀ ਜਾਣਕਾਰੀ ਦੇ ਮੁਤਾਬਕ ਸੀਨੀਅਰ ਮਹਿਲਾ ਕਾਂਸਟੇਬਲ ਸਵੇਰੇ ਪੰਜ ਵਜੇ ਆਪਣੇ ਘਰ ਤੋਂ ਫੁੱਲ ਥਾਣੇ ਦੇ ਵਿੱਚ ਡਿਊਟੀ ਤੇ ਜਾ ਰਹੀ ਸੀ ਜਿਸ ਦੌਰਾਨ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਮੌਕੇ ਤੋਂ ਪਿਕਅਪ ਡਾਲਾ ਚਲਾ ਰਹੇ ਡਰਾਈਵਰ ਟੱਕਰ ਮਾਰਨ ਤੋਂ ਬਾਅਦ ਫਰਾਰ ਹੋ ਗਿਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਸਮਾਜ ਸੇਵੀ ਸੰਸਥਾ ਮੈਂਬਰ ਦੇ ਵੱਲੋਂ ਰਮਨਦੀਪ ਕੌਰ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਭੇਜਿਆ ਜਿੱਥੇ ਡਾਕਟਰ ਦੇ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਕੇ ਤੋਂ ਟੱਕਰ ਮਾਰ ਕੇ ਭੱਜਣ ਵਾਲੇ ਡਰਾਈਵਰ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਮਾਮਲੇ ਦੀ ਪੁਸ਼ਟੀ ਪੁਲਿਸ ਵੱਲੋਂ ਕਰ ਦਿੱਤੀ ਗਈ ਹੈ ਕਿ ਜਿਸ ਡਰਾਈਵਰ ਦੇ ਵੱਲੋਂ ਟੱਕਰ ਮਾਰੀ ਗਈ ਹੈ ਉਹ ਪਿਕਅਪ ਡੱਲਾ ਚਲਾ ਰਿਹਾ ਸੀ। ਜੋ ਹੁਣ ਮੌਕੇ ਤੋਂ ਫਰਾਰ ਹੋ ਚੁੱਕਿਆ ਹੈ। ਇਸਮੇਂ ਜਲਦ ਗਿਰਫਤਾਰ ਕੀਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੇਲ੍ਹ ਕੈਦੀਆਂ ਨੇ ਕੈਦੀਆਂ ਨਾਲ ਕਰਤੀ ਅਜਿਹੀ ਹਰਕਤ, ਹਸਪਤਾਲ ਦਾਖਲ

htvteam

ਪਿਤਾ ਦੀ ਮੌਤ ‘ਤੇ ਸ਼ੋਕ ਕਰਨ ਆਏ ਲੋਕਾਂ ਲਈ ਚਾਹ ਬਣਾ ਰਹੀ ਸੀ ਔਰਤ, ਗੈਸ ਆਨ ਕਰਦੇ ਹੀ ਭੜਕੀ ਅੱਗ

Htv Punjabi

ਬਠਿੰਡਾ ਦੇ ਮਿਲਟਰੀ ਕੈਂਪ ਤੇ ਹੋਇਆ ਹ*ਮਲਾ, ਤਾਬ*ੜਤੋੜ ਚੱਲੀਆਂ ਗੋ-ਲੀ+ਆਂ

htvteam

Leave a Comment