ਤਸਵੀਰ ਚ ਦਿਖਾਈ ਦਿੰਦੀ ਇਹ ਉਹੀ ਜੋਤੀ ਨਾਮ ਦੀ ਕੁੜੀ ਜਿਹੜੀ ਡਾਕਟਰ ਸੁਰਿੰਦਰ ਬੰਗਾ ਤੋਂ ਖਰੀਦੀਆਂ ਦਵਾਈਆਂ ਨੂੰ ਵਾਪਸ ਮੋੜਨ ਗਈ ਪਰ ਅੱਗਿਆਂ ਡਾਕਟਰ ਏਸ ਕੁੜੀ ਨੂੰ ਬਾਂਹ ਤੋਂ ਫੜ੍ਹਕੇ ਕਹਿੰਦਾ ਇਕ ਸਾਈਡ ਤੇ ਆਜਾ ਜਿਸਤੋਂ ਬਾਅਦ ਜੋਤੀ ਗੁੱਸੇ ਨਾਲ ਲਾਲੋ ਲਾਲ ਤੇ ਗਰਮ ਹੋ ਗਈ ਫਿਰ ਜੋਤੀ ਨੇ ਸਾਰਾ ਪਿੰਡ ਇਕੱਠਾ ਕਰ ਦਿੱਤਾ,,,,,,,,,,
ਜਿਸਨੂੰ ਦੇਖ ਡਾਕਟਰ ਨੂੰ ਤੌਣੀਆਂ ਆ ਗਈਆਂ , ਹੁਣ ਅੱਗੇ ਪੂਰਾ ਮਾਮਲਾ ਸੁਣੋ ਜੋਤੀ ਦੇ ਜੁਬਾਨੀ,,,,,,,,ਉੱਧਰ ਜਦੋਂ ਇਸ ਮਾਮਲੇ ਬਾਬਤ ਸੁਰਿੰਦਰ ਬੰਗਾ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਜੋ ਕਿਹਾ ਉਹ ਵੀ ਸੁਣ ਲਵੋ,,,,,,
ਬੰਗਾ ਦਾ ਕਹਿਣਾ ਹੈ ਕਿ ਸਾਡੇ ਕੋਲ ਸਾਰੇ ਸਬੂਤ ਹਨ ਜੇਕਰ ਅਸੀ ਗਲਤ ਪਾਏ ਜਾਂਦੇ ਹਾਂ ਤਾ ਸਾਡੇ ਤੇ ਕਾਰਵਾਈ ਕੀਤੀ , ਏਥੇ ਦੱਸ ਦੀਏ ਕਿ ਦੋਵੇ ਧਿਰਾਂ ਇਕ ਦੂਜੇ ਤੇ ਇਲਜ਼ਾਮ ਲਗਾ ਰਹੀਆ ਹਨ ਆਖਿਰ ਸਚਾਈ ਕੀ ਹੈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………