Htv Punjabi
Punjab Video

ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੰਦੇ ਹੋਏ ਨੌਜਵਾਨਾਂ ਕੱਢਿਆ ਕੈਂਡਲ ਮਾਰਚ; ਮੌਤ ਦੀ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ

ਇਸ ਮੌਕੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਦੀਪ ਸਿਧੂ ਵਰਗੇ ਦਲੇਰ, ਯੂਥ ਆਇਕਨ ਕਿਸਾਨੀ ਆਗੂ ਦੀਪ ਸਿਧੂ ਦੀ ਮੌਤ ਦਾ ਬੇਹੱਦ ਅਫ਼ਸੋਸ ਹੈ ਜਿਸਦੇ ਚਲਦੇ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਨੌਜਵਾਨਾਂ ਵੱਲੋਂ ਕੈਡਲ ਮਾਰਚ ਕਢਿਆ ਗਿਆ ਹੈ ਦੀਪੂ ਸਿਧੂ ਨੇ ਕਿਸਾਨੀ ਆਦੌਲਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਫਤਿਹ ਹਾਸਿਲ ਕਰਵਾਈ | ਉਹਨਾ ਦੇ ਹੌਸਲੇ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ ਅਤੇ ਯੂਥ ਨੂੰ ਉਹਨਾ ਉਪਰ ਬਹੁਤ ਮਾਣ ਹੈ।

Related posts

ਆਹ NRI ਨਾਲ ਹੋਈ ਜੱਗੋ ਤੇਰਵੀਂ

htvteam

ਸੁੰਨੀ ਗਲੀ ‘ਚ ਸੋਹਣੀਆਂ ਕੁੜੀਆਂ ਦੇਖ ਨੌਜਵਾਨ ਦੀ ਨੀਯਤ ਹੋਈ ਖ਼ਰਾਬ, ਸ਼ਰੇਆਮ ਹੀ ਕੁੜੀਆਂ ਨੂੰ ਪਾਇਆ ਹੱਥ, Live ਘਟਨਾ CCTV ‘ਚ ਕੈਦ 

Htv Punjabi

ਲੁਧਿਆਣਾ ਸਰਕਾਰੀ ਕਾਲਜ ‘ਚ ਸਾਬਕਾ ਸ਼ਾਹੀ ਇਮਾਮ ਦੀ ਜੀਵਨੀ ‘ਤੇ ਕਿਤਾਬ ਦੀ ਘੁੰਡ ਚੁਕਾਈ

htvteam