ਕਈ ਗਲਤ ਏਜੰਟ ਵਿਦੇਸ਼ਾਂ ‘ਚ ਕੰਮ ਦਿਵਾਉਣ ਦਾ ਝਾਂਸਾ ਦੇ ਪੰਜਾਬ ਦੀਆਂ ਗਰੀਬ ਘਰਾਂ ਦੀਆਂ ਧੀਆਂ ਭੈਣਾਂ ਦੀ ਜ਼ਿੰਦਗੀ ਤਬਾਹ ਕਰਨ ਤੇ ਤੁਲੇ ਹੋਏ ਨੇ | ਮੀਡੀਆ ਦੇ ਸਾਹਮਣੇ ਆ ਆਪਣੀ ਧੀ ਨੂੰ ਆਪਿਸ ਵਤਨ ਲਿਆਉਣ ਦੀ ਮੰਗ ਕਰ ਰਹੇ ਇਹ ਲਾਚਾਰ ਮਾਂ ਬਾਪ ਜਿਹਾਂ ਦੀ ਧੀ ਨੂੰ ਪੰਜਾਬ ਦੇ ਇੱਕ ਏਜੰਟ ਦੁਬਈ ਭੇਜ ਕੇ ਅਜਿਹੇ ਚੰਗੁਲ ‘ਚ ਫਸਾਇਆ ਕਿ ਉਸਨੇ ਓਥੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਦਦ ਦੀ ਗੁਹਾਰ ਲਗਾਉਂਦਿਆਂ ਕੰਨਾਂ ‘ਚ ਉਂਗਲਾਂ ਦੇਣ ਵਾਲੀ ਸਾਰੀ ਹੱਢ ਬੀਤੀ ਬਿਆਨ ਕੀਤੀ ਹੈ |
previous post