Htv Punjabi
Punjab

ਦੁਰਗਿਆਣਾ ਮੰਦਿਰ ਵਿਚ ਰੰਗਾ ਦੀ ਹੌਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਵਿਚ ਰੰਗਾ ਦੀ ਹੌਲੀ ਦਾ ਤਿਉਹਾਰ ਸੰਗਤਾ ਵਲੌ ਬੜੀ ਹੀ ਸਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸਦੇ ਚਲਦੇ ਇਥੇ ਦੇਸ਼ ਦੇ ਵਖ ਵਖ ਰਾਜਾਂ ਤੋ ਪਹੁੰਚੇ ਸਰਧਾਲੂਆਂ ਵਲੌ ਹੋਲੀ ਖੇਡੀ ਗਈ ਅਤੇ ਰੰਗ ਬਿਰੰਗੇ ਰੰਗਾਂ ਵੀ ਸਰਾਬੌਰ ਹੋਏ ਸਰਧਾਲੂ ਕਾਫੀ ਖੁਸ਼ ਆ ਰਹੇ ਸਨ।ਰੰਗਾ ਦੇ ਇਸ ਤਿਉਹਾਰ ਮੌਕੇ ਜਿਥੇ ਹਰ ਕੋਈ ਇਕ ਦੂਜੇ ਦੇ ਰੰਗ ਲਗਾ ਰਿਹਾ ਸੀ ਉਥੇ ਹੀ ਕ੍ਰਿਸ਼ਨ ਮਹਾਰਾਜ ਦੀ ਮੁਕਤੀ ਨੂੰ ਵੀ ਸੰਗਤਾ ਵਲੌ ਹੋਲੀ ਖਿਡਾਈ ਗਈ ।

ਇਸ ਮੌਕੇ ਗੁਜਰਾਤ, ਅਹਿਮਦਾਬਾਦ ਅਤੇ ਅੰਮ੍ਰਿਤਸਰ ਦੇ ਸਰਧਾਲੂਆਂ ਨੇ ਦਸਿਆ ਕਿ ਉਹ ਅਜ ਦੁਰਗਿਆਣਾ ਤੀਰਥ ਵਿਖੇ ਹੌਲੀ ਦੇ ਤਿਉਹਾਰ ਮੌਕੇ ਹੌਲੀ ਖੇਡਣ ਪਹੁੰਚੇ ਹਨ ਕਿਉਕਿ ਉਹਨਾ ਸੁਣਿਆ ਸੀ ਕਿ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਵਿਚ ਮਥੂਰਾ, ਵਰਿੰਦਾਵਨ ਅਤੇ ਬਰਸਾਨੇ ਦੀ ਤਰਜ ਤੇ ਉਸੇ ਤਰ੍ਹਾਂ ਹੀ ਹੋਲੀ ਮਣਾਈ ਜਾਂਦੀ ਹੈ ਅਤੇ ਹੁਣ ਇਥੇ ਪਹੁੰਚ ਕੇ ਹੋਲੀ ਮਣਾ ਕੇ ਬੜਾ ਹੀ ਚੰਗਾ ਲਗ ਰਿਹਾ ਹੈ ਬਾਕੀ ਗਲ ਕਰੀਏ ਕਰੋਨਾ ਦੀ ਤੇ ਅਸੀ ਕਰੋਨਾ ਪ੍ਰਤੀ ਸੁਚੇਤਤਾ ਦਿਖਾ ਰਹੇ ਹਾ ਅਤੇ ਸ਼ੌਸ਼ਲ ਡਿਸਟੈਂਸਿਗ ਦਾ ਧਿਆਨ ਰਖਦੇ ਹੋਏ ਹੋਲੀ ਮਣਾ ਰਹੇ ਹਾ।

Related posts

ਲੁਧਿਆਣਾ ਵਿੱਚ ਹਾਈਵੇ ‘ਤੇ ਚੱਲਦੀ ਸਫਾਰੀ ਗੱਡੀ ਨੂੰ ਲੱਗੀ ਅੱਗ, 5 ਲੋਕਾਂ ਨੇ ਕੁੱਦ ਕੇ ਬਚਾਈ ਜਾਨ

Htv Punjabi

ਹੰਸ ‘ਤੋਂ ਬਾਅਦ ਕਿਸਾਨ ਡਾਗਾਂ ਲੈਕੇ ਪਹੁੰਚੇ ਬਿੱਟੂ ਦੇ ਘਰ

htvteam

ਜਨਾਨੀਆਂ ਕਿਹੜਾ ਘੱਟ ਨੇ ,ਆਹ ਵੇਖੋ ਪੁਲਿਸ ਨੇ ਮਸਾਂ ਫੜ੍ਹੀਆਂ ਨੇ

htvteam