Htv Punjabi
Punjab Video

ਦੇਖੋ ਕਿਵੇਂ ਪੁਲਿਸ ਵਾਲੇ ਨੇ ਨਿਭਾਇਆ ਅਸਲ ਮਾਮੇ ਦਾ ਕਿਰਦਾਰ ?

ਅੰਮ੍ਰਿਤਸਰ ਦੇ ਸੁਲਤਾਨ ਵਿੰਡ ਇਲਾਕੇ ਚ ਏਸ ਛੋਟੇ ਜਹੇ ਘਰ ਵਿੱਚ ਰਹਿਣ ਵਾਲੇ ਗਰੀਬ ਪਰਿਵਾਰ ਤੇ ਮਾਯੂਸੀ ਛਾਈ ਹੋਈ ਸੀ ਕਿਉਕੀ ਘਰ ਵਿੱਚ ਧੀ ਦਾ ਵਿਆਹ ਰੱਖਿਆ ਹੋਇਆ ਸੀ ਪਰ ਵਿਆਹ ਨੂੰ ਪੂਰੇ ਚਾੜਨ ਲਈ ਪਰਿਵਾਰ ਦੇ ਕੋਲ ਕੁੜੀ ਨੂੰ ਦੇਣ ਲਈ ਜ਼ਰੂਰਤ ਦਾ ਸਮਾਨ ਵੀ ਨਹੀਂ ਏਸ ਬਾਬਤ ਪਤਾ ਲੱਗਦੇ ਇਹ ਥਾਣੇਦਾਰ ਦਲਜੀਤ ਸਿੰਘ ਹੋਰੀ ਕੁੜੀ ਦੇ ਲਈ ਜ਼ਰੂਰਤ ਦਾ ਸਮਾਨ ਲੈਕੇ ਪਹੁੰਚੇ ਤਾਂ ਪੂਰੇ ਪਿੰਡ ਅਤੇ ਇਲਾਕੇ ਦੇ ਲੋਕ ਅੱਡੀਆਂ-ਅੱਡੀਆਂ ਚੁੱਕ ਚੁੱਕ ਦੇਖਣ ਲੱਗੇ,ਏਸ ਗਰੀਬ ਪਰਿਵਾਰ ਲਈ ਫਰੀਸ਼ਤਾ ਬਣਕੇ ਆਏ ਏਸ ਥਾਣੇਦਾਰ ਦਲਜੀਤ ਸਿੰਘ ਹੋਰਾਂ ਨੇ ਫਿਰ ਅਸਲ ਮਾਮੇ ਦਾ ਕਿਰਦਾਰ ਇੰਝ ਨਿਭਾਇਆ ਕਿ ਪਰਿਵਾਰ ਦੇ ਚਿਹਰੇ ਤੇ ਰੌਂਣਕ ਦੇਖਣ ਨੂੰ ਮਿਲੀ ਤੇ ਖੁਸ਼ੀ ਨਾਲ ਸਾਰੇ ਝੂਮ ਉੱਠੇ,,,,,,,,

ਆਓ ਹੁਣ ਸੁਣਦੇ ਹਾਂ ਵਿਆਹ ਵਾਲੀ ਕੁੜੀ ਦੀ ਮਾਤਾ ਕੁਲਵੰਤ ਕੌਰ ਹੋਰਾਂ ਦਾ ਕੀ ਕਹਿਣਾ ਐ,,,,,,,,ਜ਼ਿਕਰਯੋਗ ਹੈ ਕੀ ਇਹ ਪਰਿਵਾਰ ਬਹੁਤ ਹੀ ਗਰੀਬ ਹੈ ਜਿਨ੍ਹਾਂ ਦੇ ਘਰਦੀ ਹਾਲਤ ਵੀ ਠੀਕ ਨਹੀਂ ਹੈ ਤੇ ਧੀ ਦੇ ਵਿਆਹ ਕਾਰਜ਼ ਲਈ ਥਾਣੇਦਾਰ ਦਲਜੀਤ ਸਿੰਘ ਹੋਰਾਂ ਨੇ ਇੰਨਸਾਨੀਅਤ ਨਾਤੇ ਇਸ ਪਰਿਵਾਰ ਦੀ ਮਦਦ ਕਰਕੇ ਵੱਡੀ ਮਿਸਾਲ ਪੈਦਾ ਕੀਤੀ ਹੈ,ਖੈਰ 16 ਜੂਨ ਨੂੰ ਇਸ ਧੀ ਦਾ ਵਿਆਹ ਹੈ ਜਿਸਦੀ ਲਈ ਥਾਣੇਦਾਰ ਦਲਜੀਤ ਸਿੰਘ ਹੋਰਾਂ ਮਾਮੇ ਵਾਲੇ ਕਿਰਦਾਰ ਨਿਭਾਉਂਦੇ ਹੋਏ ਸਾਰਾ ਬੰਦੋਬਾਦਤ ਕਰ ਦਿੱਤਾ ਜਿਸਦੇ ਲਈ ਥਾਣੇਦਾਰ ਸਾਬ੍ਹ ਵਾਕਿਆ ਸ਼ਲਾਘਾ ਦੇ ਪਾਤਰ ਨੇ ਤੇ ਤੁਸੀ ਵੀ ਏਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕੁੰਮੈਟ ਕਰਕੇ ਜ਼ਰੂਰ ਆਪਣੀ ਰਾਏ ਜ਼ਰੂਰ ਦਿਓ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁੱਖ ਮੰਤਰੀ ਦੇ ਆਉਂਣ ‘ਤੋਂ ਪਹਿਲਾਂ ਏਸ ਇਲਾਕੇ ‘ਚ ਮੁਲਾਜ਼ਮ ਦੇਖੋ ਕੀ ਕਰ ਰਹੇ ਨੇ ?

htvteam

ਸਿਰਫ 10-20 ਫਾਇਦਾ ਦੇਕੇ ਦੁਕਾਨਦਾਰ ਤੋਂ ਲਓ 5-5 ਹਜ਼ਾਰ ਵਾਲੇ ਸੂਟ

htvteam

ਇਲਾਜ ਕਰਵਾ-ਕਰਵਾਕੇ ਥੱਕ ਚੁੱਕਿਆ ਜੋੜਾ ਕੁਦਰਤੀ IVF ਕਰਵਾਓ

htvteam

Leave a Comment