Htv Punjabi
Punjab Video

ਦੇਖੋ ਕਿਵੇਂ ਰੱਜਕੇ ਥਾਣੇਦਾਰ ਦਾ ਨਿਕਲਿਆ ਜਲੂਸ, ਵੀਡੀਓ ਵਾਇਰਲ

ਅਸਲ ‘ਚ ਸ਼ਰਾਬ ਪੀਕੇ ਗੱਡੀ ਚਲਾ ਰਹੇ ਇਸ ਅਮਰਜੀਤ ਸਿੰਘ ਨਾਮਕ ਥਾਣੇਦਾਰ ਨੇ ਰਾਹ ‘ਚ ਕਈ ਲੋਕਾਂ ਉੱਤੇ ਗੱਡੀ ਚੜ੍ਹਾ ਦਿੱਤੀ ਤੇ ਆਪਣੀ ਗੱਡੀ ਸਮੇਤ ਹੋਰਨਾਂ ਗੱਡੀਆਂ ਦਾ ਨੁਕਸਾਨ ਕਰ ਦਿੱਤਾ। ਜਿਸ ਤੋਂ ਬਾਅਦ ਲੋਕਾਂ ਨੇ ਇਸਨੂੰ ਮੌਕੇ ਉੱਤੇ ਫੜਕੇ ਪੂਰਾ ਜਲੂਸ ਕੱਢਿਆ ਤੇ ਥਾਣੇ ਦੇ ਦਿੱਤਾ।

Related posts

ਪੰਜਾਬ ‘ਚ ਕੋਰੋਨਾ ਵੱਧਣ ਪਿੱਛੋਂ ਕਾਟੋ ਵਾਲਾ ਡਾਕਟਰ ਆਇਆ ਕੈਮਰੇ ਅੱਗੇ ,ਮਿੰਟਾਂ ‘ਚ ਦੱਸਿਆ ਦੇਸੀ ਜਿਹਾ ਬਚਾਅ ਦਾ ਢੰਗ, ਕੱਢਤਾ ਵਾਇਰਸ ਦਾ ਜਲੂਸ

Htv Punjabi

ਟਰੱਕਾਂ ‘ਚੋਂ ਮਿਲਿਆ ਚੰਨੀ ਦਾ ਇਹ ਇਤਰਾਜ਼ਯੋਗ ਸਮਾਨ

htvteam

ਸਿਮਰਨਜੀਤ ਸਿੰਘ ਮਾਨ ਕਹਿੰਦੇ ਮੈਨੂੰ ਹੁਣ ਪਤਾ ਲੱਗਿਆ ਸੰਦੀਪ ਸਿੰਘ ਨੰਗਲ ਅੰਬੀਆਂ ਬਹੁਤ ਮਸ਼ਹੂਰ ਖਿਡਾਰੀ ਸੀ

htvteam