Htv Punjabi
Punjab Video

ਦੇਖੋ ਗਰੀਬ ਬਜ਼ੁਰਗ ਮਾਂ ਦੀ ਮਜ਼ਬੂਰੀ ਦੀ ਦਾਸਤਾਨ; ਲਾਚਾਰ ਪੁੱਤ ਦੇ ਇਲਾਜ ਲਈ ਖਾ ਰਹੀ ਠੋਕਰਾਂ

ਇਹ ਦ੍ਰਿਸ਼ ਹੈ ਲਹਿਰਾਗਾਗਾ ਦੇ ਪਿੰਡ ਗੋਵਿੰਦਗੜ੍ਹ ਜੇਜੀ ਦੇ ਇੱਕ ਗਰੀਬ ਤੇ ਮਜ਼ਬੂਰ ਪਰਿਵਾਰ ਦੇ ਘਰ ਦਾ, ਜਿੱਥੇ ਦਾ ਰਹਿਣ ਵਾਲਾ ਸਤਨਾਲ ਸਿੰਘ ਨਾਂ ਦਾ ਨੌਜਵਾਨ ਡਰਾਈਵਰੀ ਕਰਦਾ ਸੀ | ਤਕਰੀਬਨ ਸੱਤ ਅੱਠ ਮਹੀਨੇ ਪਹਿਲਾਂ ਇਸਦਾ ਇੱਕ ਟਰੱਕ ਨਾਲ ਐਕਸੀਡੈਂਟ ਹੋ ਗਿਆ | ਉਸ ਤੋਂ ਬਾਅਦ ਇਸ ਪਰਿਵਾਰ ਤੇ ਜੋ ਦੁੱਖਾਂ ਦਾ ਪਹਾੜ ਟੁੱਟਾ ਉਸ ਕਰਕੇ ਇਹ ਪਰਿਵਾਰ ਇਸ ਨੌਜਵਾਨ ਦੇ ਇਲਾਜ਼ ਦੇ ਲਈ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ ਹੈ | ਇਹ ਆਪਣੇ ਮਾਂ ਬਾਪ ਦਾ ਇਕੱਲਾ ਕਾਰਾ ਆਸਰਾ ਹੈ | ਪਰ ਹੁਣ ਇਸਦੀ ਅਜਿਹੀ ਮਾੜੀ ਹਾਲਤ ਹੋ ਚੁੱਕੀ ਹੈ ਕਿ ਇਹ ਮੰਜੇ ਤੋਂ ਉੱਠਣਯੋਗ ਨਹੀਂ ਰਿਹਾ | ਇਸਦੀ ਬਜ਼ੁਰਗ ਮਾਂ 5-6 ਘਰਾਂ ਦਾ ਗੋਹਾ ਕੂੜਾ ਕਰਕੇ ਪਰਿਵਾਰ ਦਾ ਗੁਜ਼ਾਰਾ ਨੂੰ ਮਜ਼ਬੂਰ ਹੈ |

Related posts

ਆਨਲਾਈਨ ਮੁੰਡੇ ਨੇ ਲੱਭੀ ਜੀਵਨ ਸਾਥਣ, ਦੇਖੋ ਹਾਲ

htvteam

ਥਾਇਰਡ ਵਧਣ ਤੋਂ ਪਹਿਲਾਂ ਸਰੀਰ ਚ ਹੁੰਦਾ ਇਹ ਖਤਰਨਾਕ ਬਦਲਾਅ

htvteam

ਚੱਲਦੀ ਰਾਮਲੀਲਾ ਚ ਸਟੇਜ਼ ਤੇ ਕੀਤੀ ਅ ਸ਼ ਲੀ ਲ ਹ ਰ ਕ ਤ !

htvteam