ਰਿਸ਼ਤਿਆਂ ਤੇ ਹਵਸ ਪਈ ਭਾਰੀ,,,ਨਾਬਾਲਗ ਲੜਕੀ ਨੂੰ ਦਵਾਈ ਦਵਾਕੇ ਵਾਪਿਸ ਲਿਆ ਰਹੇ ਰਿਸ਼ਤੇਦਾਰ ਨੇ ਬਣਾਇਆ ਹਵਸ ਦਾ ਸ਼ਿਕਾਰ,,, ਮਿੰਟਾਂ ਚ ਲੜਕੀ ਦੀ ਇੱਜ਼ਤ ਕੀਤੀ ਤਾਰ ਤਾਰ,,
ਇਹ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ,,,ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਸਦੀ ਧੀ ਜੋ ਕਿ 17 ਸਾਲ ਦੀ ਹੈ,,ਉਸਨੂੰ ਬੁਖਾਰ ਸੀ ਤੇ ਆਪਣੀ ਭਾਬੀ ਨਾਲ ਦਵਾਈ ਲੈਣ ਗਈ ਤਾਂ ਵਾਪਿਸ ਆਉਂਦੇ ਉਸ ਨਾਲ ਘਟੀਆ ਹਰਕਤ ਹੋਈ,,,,,,,,ਓਥੇ ਹੀ ਪੀੜਤ ਲੜਕੀ ਦਾ ਵੀ ਬਿਆਨ ਆਇਆ,,,,,,ਕਿ ਉਹ ਦਵਾਈ ਲੈਣ ਗਈ ਤਾਂ ਭਾਬੀ ਦਾ ਭਰਾ ਉਸਨੂੰ ਜਬਰਦਸਤੀ ਮੋਟਰ ਤੇ ਲੈ ਗਿਆ,,,,,,ਪੀੜਤ ਲੜਕੀ ਦਿਮਾਗ ਤੋਂ ਥੋੜੀ ਕਮਜ਼ੋਰ ਵੀ ਹੈ,,,,,,,
ਫ਼ਿਰੋਜ਼ਪੁਰ ਦੇ ਥਾਣਾ ਘੱਲ ਖੁਰਦ ਦੀ ਪੁਲਿਸ ਨੇ ਪੀੜਤ ਮਾਂ ਦੀ ਸ਼ਿਕਾਇਤ ਤੇ ਆਰੋਪੀ ਕਰਮਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ,,ਤੇ ਆਰੋਪੀ ਦੀ ਭਾਲ ਜਾਰੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..